The Creed
ਜ਼ੈਨਬ ਬਿੰਤ ਜਹਸ਼ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਉਨ੍ਹਾਂ ਕੋਲ ਘਬਰਾਏ ਹੋਏ ਆਏ ਅਤੇ ਕਹਿਣ ਲੱਗੇ:
Available in 55 languages
«ਜ਼ੈਨਬ ਬਿੰਤ ਜਹਸ਼ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਉਨ੍ਹਾਂ ਕੋਲ ਘਬਰਾਏ ਹੋਏ ਆਏ ਅਤੇ ਕਹਿਣ ਲੱਗੇ: "ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਅਰਬਾਂ ਦੀ ਬਰਬਾਦੀ ਉਸ ਬੁਰਾਈ ਕਾਰਨ ਆਵੇਗੀ, ਜਿਸ ਦੇ ਵਾਪਰਨ ਦਾ ਸਮਾਂ ਨੇੜੇ ਆ ਗਿਆ ਹੈ। ਅੱਜ ਯਾਜੂਜ ਤੇ ਮਾਜੂਜ ਦੀ ਕੰਧ ਵਿੱਚ ਇੰਨਾ ਛੇਕ ਹੋ ਗਿਆ ਹੈ।» ਆਪ ﷺ ਨੇ ਆਪਣੇ ਅੰਗੂਠੇ ਤੇ ਉਸ ਦੇ ਨਾਲ ਵਾਲੀ ਸ਼ਹਾਦਤ ਦੀ ਉਂਗਲ ਨਾਲ ਗੋਲ ਘੇਰਾ ਬਣਾ ਕੇ ਇਸ ਦੀ ਵਿਆਖਿਆ ਕੀਤੀ। ਜ਼ੈਨਬ ਬਿੰਤ ਜਹਸ਼ (ਰ.) ਕਹਿੰਦੀ ਹਨ ਕਿ ਮੈਂ ਪੁੱਛਿਆ: ਹੇ ਅੱਲਾਹ ਦੇ ਰਸੂਲ! ਕੀ ਅਸੀਂ ਬਰਬਾਦ ਕਰ ਦਿੱਤੇ ਜਾਵਾਂਗੇ, ਜਦੋਂ ਕਿ ਸਾਡੇ ਵਿਚਕਾਰ ਨੇਕ ਲੋਕ ਵੀ ਵੱਸਦੇ ਹੋਣਗੇ? ਆਪ ﷺ ਨੇ ਫਰਮਾਇਆ: “ਹਾਂ! ਜਦੋਂ ਬੁਰਾਈਆਂ (ਪਾਪ) ਵੱਧ ਜਾਣਗੀਆਂ।”»Meaning translation ·
Saved at original quality








