Hadith for the World
Tap the image to view it full size
Jurisprudence and Juristic Principles

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:

Available in 62 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਦੋਂ ਤੁਹਾਡੇ ਵਿੱਚੋਂ ਕਿਸੇ ਵਿਅਕਤੀ ਦਾ ਵੁਜ਼ੂ ਟੁੱਟ ਜਾਵੇ, ਤਾਂ ਜਦੋਂ ਤੱਕ ਉਹ ਦੁਬਾਰਾ ਵੁਜ਼ੂ ਨਾ ਲਵੇ, ਅੱਲਾਹ ਉਸ ਦੀ ਨਮਾਜ਼ ਕਬੂਲ ਨਹੀਂ ਕਰਦਾ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਨਮਾਜ਼ ਦੇ ਸਹੀ ਹੋਣ ਦੀ ਇੱਕ ਸ਼ਰਤ ਤਹਾਰਤ (ਪਵਿੱਤਰਤਾ) ਹੈ। ਇਸ ਲਈ, ਜਿਸ ਵਿਅਕਤੀ ਦਾ ਪਿਸ਼ਾਬ, ਟੱਟੀ ਅਤੇ ਨੀਂਦ ਆਉਣ ਆਦਿ ਦੇ ਕਾਰਨ ਵੁਜ਼ੂ ਟੁੱਟ ਜਾਵੇ ਅਤੇ ਉਹ ਨਮਾਜ਼ ਪੜ੍ਹਣਾ ਚਾਹੇ, ਤਾਂ ਉਸ 'ਤੇ ਵੁਜ਼ੂ ਕਰਨਾ ਵਾਜਿਬ (ਲਾਮਜ਼ੀ) ਹੋਵੇਗਾ।

Source
متفق عليه
Download image

Saved at original quality