The Creed
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ:
Available in 70 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਜਿਸ ਨੇ ਕਿਸੇ ਲੋੜਵੰਦ (ਕਰਜ਼ਈ) ਨੂੰ ਮੋਹਲਤ ਦਿੱਤੀ ਜਾਂ ਉਸ ਦਾ ਕਰਜ਼ ਮਾਫ਼ ਕਰ ਦਿੱਤਾ, ਅੱਲਾਹ ਕਿਆਮਤ ਦੇ ਦਿਨ ਉਸਨੂੰ ਆਪਣੇ ਅਰਸ਼ (ਸਿੰਘਾਸਨ) ਦੀ ਛਾਂ ਹੇਠਾਂ ਜਗ੍ਹਾ ਦੇਵੇਗਾ; ਜਿਸ ਦਿਨ ਉਸਦੇ ਅਰਸ਼ ਦੀ ਛਾਂ ਤੋਂ ਇਲਾਵਾ ਹੋਰ ਕੋਈ ਛਾਂ ਨਹੀਂ ਹੋਵੇਗਾ।"»Meaning translation ·
Saved at original quality








