Virtues and Manners
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
Available in 60 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਸਵਾਰੀ ਕਰਨ ਵਾਲਾ ਪੈਦਲ ਚੱਲਣ ਵਾਲੇ ਨੂੰ ਸਲਾਮ ਕਰੇ, ਪੈਦਲ ਚੱਲਣ ਵਾਲਾ ਬੈਠੇ ਹੋਏ ਨੂੰ ਸਲਾਮ ਕਰੇ ਅਤੇ ਛੋਟਾ ਸਮੂਹ ਵੱਡੇ ਸਮੂਹ ਨੂੰ ਸਲਾਮ ਕਰੇ।» ਜਦੋਂ ਕਿ ਸਹੀ ਬੁਖਾਰੀ ਵਿੱਚ ਆਉਂਦਾ ਹੈ: «ਛੋਟਾ ਵੱਡੇ ਨੂੰ ਸਲਾਮ ਕਰੇ, ਲੰਘਣ ਵਾਲਾ ਬੈਠੇ ਹੋਏ ਨੂੰ ਸਲਾਮ ਕਰੇ ਅਤੇ ਥੋੜ੍ਹੇ ਲੋਕ ਜ਼ਿਆਦਾ ਲੋਕਾਂ ਨੂੰ ਸਲਾਮ ਕਰਨ।»»Meaning translation ·
Saved at original quality








