Hadith for the World
Tap the image to view it full size
Jurisprudence and Juristic Principles

ਸਹਲ ਬਿਨ ਸਅਦ (ਰਜ਼ੀਅੱਲਾਹੁ ਅੰਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ (ਸੱਲੱਲਾਹੁ ਅਲੈਹਿ ਵ ਸੱਲਮ) ਨੇ ਫਰਮਾਇਆ:

Available in 50 languages
«ਸਹਲ ਬਿਨ ਸਅਦ (ਰਜ਼ੀਅੱਲਾਹੁ ਅੰਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ (ਸੱਲੱਲਾਹੁ ਅਲੈਹਿ ਵ ਸੱਲਮ) ਨੇ ਫਰਮਾਇਆ: "ਲੋਕਾਂ ਵਿੱਚ ਭਲਾਈ ਕਾਇਮ ਰਹੇਗੀ ਜਦ ਤਕ ਉਹ ਅਫਤਾਰ ਕਰਣ ਵਿੱਚ ਜਲਦੀ ਕਰਦੇ ਰਹਿਣਗੇ।"»

Meaning translation ·

Explanation

The meaning in a few plain lines

ਨਬੀ ਕਰੀਮ ﷺ ਨੇ ਖ਼ਬਰ ਦਿੱਤੀ ਕਿ ਲੋਕ ਭਲਾਈ ਵਿੱਚ ਰਹਿਣਗੇ ਜਦ ਤਕ ਉਹ ਰੋਜ਼ੇ ਵਿੱਚ ਅਫਤਾਰ ਨੂੰ ਸੂਰਜ ਡੁੱਬਣ ਦੀ ਪੂਰੀ ਤਸਦੀਕ ਦੇ ਬਾਅਦ ਜਲਦੀ ਕਰਦੇ ਰਹਿਣਗੇ। ਇਹ ਸੁੰਨਤ ਦੀ ਪਾਬੰਦੀ ਅਤੇ ਉਸ ਦੀ ਹੱਦ ਤੇ ਠਹਿਰ ਜਾਣ ਦੀ ਨਿਸ਼ਾਨੀ ਹੈ।

Source
متفق عليه
Download image

Saved at original quality