Hadith for the World
Tap the image to view it full size
The Creed

ਨੋਮਾਨ ਬਿਨ ਬਸ਼ੀਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ:

Available in 60 languages
«ਨੋਮਾਨ ਬਿਨ ਬਸ਼ੀਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਮੋਮਿਨਾਂ ਦੇ ਆਪਸ ਵਿੱਚ ਪਿਆਰ, ਦਇਆ ਅਤੇ ਕਿਰਪਾ ਦੀ ਉਦਾਹਰਣ ਇੱਕ ਸ਼ਰੀਰ ਵਾਂਗ ਹੈ ਕਿ ਜਦੋਂ ਉਸ ਦਾ ਕੋਈ ਅੰਗ ਤਕਲੀਫ ਵਿੱਚ ਹੁੰਦਾ ਹੈ, ਤਾਂ ਸਾਰਾ ਸ਼ਰੀਰ ਉਸਦੀ ਤਕਲੀਫ ਨੂੰ ਮਹਿਸੂਸ ਕਰਦਾ ਹੈ, ਬੇਚੈਨੀ ਕਾਰਨ ਨੀਂਦ ਨਹੀਂ ਆਉਂਦੀ ਅਤੇ ਪੂਰਾ ਸ਼ਰੀਰ ਬੁਖਾਰ ਵਿੱਚ ਤਪਦਾ ਹੈ।»»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਵਿਆਖਿਆ ਕੀਤੀ ਹੈ ਕਿ ਸਦਭਾਵਨਾ, ਦਇਆ, ਆਪਸੀ ਸਹਿਯੋਗ, ਮਦਦ ਅਤੇ ਕਿਸੇ ਵੀ ਨੁਕਸਾਨ ਤੋਂ ਹੋਣ ਵਾਲੇ ਦੁੱਖ ਦੇ ਇਹਸਾਸ ਦੇ ਮਾਮਲੇ ਵਿੱਚ ਮਸਲਮਾਨਾਂ ਦਾ ਹਾਲ ਇੱਕ ਸ਼ਰੀਰ ਵਾਂਗ ਹੋਣਾ ਚਾਹੀਦਾ ਹੈ ਕਿ ਜਦੋਂ ਸ਼ਰੀਰ ਦਾ ਕੋਈ ਹਿੱਸਾ/ਅੰਗ ਬਿਮਾਰ ਹੁੰਦਾ ਹੈ, ਤਾਂ ਉਸ ਨਾਲ ਪੂਰਾ ਸ਼ਰੀਰ ਰਾਤ ਨੂੰ ਜਾਗਦਾ ਹੈ ਅਤੇ ਬੁਖਾਰ ਵਿੱਚ ਤਪਦਾ ਰਹਿੰਦਾ ਹੈ।

Source
متفق عليه
Download image

Saved at original quality