The Creed
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
Available in 60 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਤਾਕਤਵਰ ਮੋਮਿਨ ਅੱਲਾਹ ਦੀ ਨਜ਼ਰ ਵਿੱਚ ਕਮਜ਼ੋਰ ਮੋਮਿਨ ਨਾਲੋਂ ਬਿਹਤਰ ਅਤੇ ਵੱਧ ਪਿਆਰਾ ਹੁੰਦਾ ਹੈ, ਉਂਜ ਭਲਾਈ ਤਾਂ ਦੋਵਾਂ ਵਿੱਚ ਹੀ ਹੁੰਦੀ ਹੈ। ਜੋ ਚੀਜ਼ ਤੁਹਾਡੇ ਲਈ ਲਾਭਦਾਇਕ ਹੋਵੇ, ਉਸ ਲਈ ਚਾਹਵਾਨ ਰਹੋ ਅਤੇ ਅੱਲਾਹ ਤੋਂ ਮਦਦ ਮੰਗੋ ਤੇ ਹਾਰ ਨਾ ਮੰਨੋ। ਫੇਰ ਜੇਕਰ ਤੁਹਾਨੂੰ ਕੋਈ ਮੁਸੀਬਤ ਪਹੁੰਚੇ, ਤਾਂ ਇਹ ਨਾ ਕਹੋ, ਜੇਕਰ ਮੈਂ ਇੰਜ ਕਰ ਲੈਂਦਾ ਤਾਂ ਉਂਜ ਹੋ ਜਾਂਦਾ। ਸਗੋਂ ਇਹ ਕਹੋ ਕਿ ਇਹ ਅੱਲਾਹ ਦੀ ਤਕਦੀਰ ਹੈ ਅਤੇ ਉਹ ਜੋ ਚਾਹੁੰਦਾ ਹੈ, ਕਰਦਾ ਹੈ। ਕਿਉਂਕਿ "ਜੇਕਰ" ਸ਼ਬਦ ਸ਼ੈਤਾਨ ਦੇ ਕੰਮ ਦਾ ਦਰਵਾਜ਼ਾ ਖੋਲ੍ਹ ਦਿੰਦਾ ਹੈ।»»Meaning translation ·
Saved at original quality








