Hadith for the World
Tap the image to view it full size
The Creed

ਅੱਲਾਹ ਦੇ ਨਬੀ ﷺ ਦੀ ਕਿਸੇ ਪਤਨੀ ਤੋਂ ਰਿਵਾਇਤ ਹੈ ਕਿ ਆਪ ﷺ ਨੇ ਫਰਮਾਇਆ:

Available in 66 languages
«ਅੱਲਾਹ ਦੇ ਨਬੀ ﷺ ਦੀ ਕਿਸੇ ਪਤਨੀ ਤੋਂ ਰਿਵਾਇਤ ਹੈ ਕਿ ਆਪ ﷺ ਨੇ ਫਰਮਾਇਆ: "ਜੋ ਵਿਅਕਤੀ ਕਿਸੇ ਅਰ੍ਰਾਫ਼ (ਗ਼ੈਬ/ਪਰੋਖ ਦੀਆਂ ਗੱਲਾਂ ਜਾਣਨ ਦਾ ਦਾਅਵਾ ਕਰਨ ਵਾਲੇ) ਕੋਲ ਜਾ ਕੇ ਉਸ ਤੋਂ ਕਿਸੇ ਚੀਜ਼ ਬਾਰੇ ਪੁੱਛੇ ਅਤੇ ਉਸਦੀ ਦੱਸੀ ਗੱਲ ਨੂੰ ਸੱਚ ਮੰਨੇ, ਤਾਂ ਉਸ ਦੀ ਚਾਲੀ ਦਿਨਾਂ ਦੀ ਨਮਾਜ਼ ਕਬੂਲ ਨਹੀਂ ਹੁੰਦੀ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਅਰ੍ਰਾਫ਼ (ਜੋ ਇੱਕ ਅਜਿਹਾ ਸ਼ਬਦ ਹੈ ਜਿਸ ਵਿੱਚ ਜੋਤਸ਼ੀ, ਜਾਦੂਗਰ, ਰੇਤ ਵੇਖ ਕੇ ਭਵਿੱਖ ਦੱਸਣ ਵਾਲੇ ਆਦਿ ਸਭ ਲੋਕ ਸ਼ਾਮਲ ਹਨ) ਜੋ ਕੁੱਝ ਕੰਮਾਂ ਰਾਹੀਂ ਗ਼ੈਬ (ਪਰੋਖ) ਦੀਆਂ ਗੱਲਾਂ ਜਾਣਨ ਦੀ ਕੋਸ਼ਿਸ਼ ਕਰਦੇ ਹਨ, ਦੇ ਕੋਲ ਜਾਣ ਤੋਂ ਸਾਵਧਾਨ ਕੀਤਾ ਹੈ ਅਤੇ ਦੱਸਿਆ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਕੋਲੋਂ ਗੈਬ ਨਾਲ ਸਬੰਧਤ ਕਿਸੇ ਚੀਜ਼ ਬਾਰੇ ਪੁੱਛਣ ਦੇ ਨਤੀਜੇ ਵਿੱਚ ਚਾਲੀ ਦਿਨਾਂ ਦੀ ਨਮਾਜ਼ ਦੇ ਸਵਾਬ ਤੋਂ ਵਾਂਝਾ ਕਰ ਦਿੱਤਾ ਜਾਂਦਾ ਹੈ। ਅਜਿਹਾ ਅਸਲ ਵਿੱਚ ਇਸ ਵੱਡੇ ਗੁਨਾਹ ਦੀ ਸਜ਼ਾ ਦੇ ਤੌਰ 'ਤੇ ਕੀਤਾ ਜਾਂਦਾ ਹੈ।

Source
رواه مسلم
Download image

Saved at original quality