Virtues and Manners
ਹਜ਼ਰਤ ਇਬਨ ਅੱਬਾਸ ਰਜ਼ੀ ਅੱਲਾਹੁ ਅਨਹੁਮਾ ਬਿਆਨ ਕਰਦੇ ਹਨ
Available in 48 languages
«ਹਜ਼ਰਤ ਇਬਨ ਅੱਬਾਸ ਰਜ਼ੀ ਅੱਲਾਹੁ ਅਨਹੁਮਾ ਬਿਆਨ ਕਰਦੇ ਹਨ ਨਬੀ ਅੱਲਾਹ ﷺ ਮੁਸ਼ਕਿਲ ਵੇਲੇ ਕਹਿੰਦੇ ਸਨ:
«ਲਾ ਇਲਾਹਾ ਇੱਲਾੱਲਾਹੁਲ ਅਜ਼ੀਮੁਲ ਹਲੀਮੁ، ਲਾਹਿ ਇਲਾਹਾ ਇੱਲਾੱਲਾਹੁ ਰੱਬੁਲ ਅਰਸ਼ਿਲ ਅਜ਼ੀਮਿ, ਲਾਹਿ ਇਲਾਹਾ ਇੱਲਾੱਲਾਹੁ ਰੱਬੁੱਸਮਾਵਾਤਿ ਵ ਰੱਬੁਲ ਅਰਦੀ ਵ ਰੱਬੁਲ ਅਰਸ਼ਿਲ ਕਰੀਮਿ»।»Meaning translation ·
Saved at original quality








