Virtues and Manners
ਅੱਬਦੁੱਲਾਹ ਬਿਨ ਅਮਰ ਬਿਨ ਆਸ (ਰਜਿ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਇਹ ਕਲਮੇ (ਦੁਆਵਾਂ) ਨਾਲ ਦੁਆ ਕਰਦੇ ਸਨ:
Available in 53 languages
«ਅੱਬਦੁੱਲਾਹ ਬਿਨ ਅਮਰ ਬਿਨ ਆਸ (ਰਜਿ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਇਹ ਕਲਮੇ (ਦੁਆਵਾਂ) ਨਾਲ ਦੁਆ ਕਰਦੇ ਸਨ: "ਹੇ ਅੱਲਾਹ! ਮੈਨੂੰ ਕਰਜ਼ੇ ਦੇ ਹਾਵੀ ਹੋ ਜਾਣ ਤੋਂ,ਦੁਸ਼ਮਣ ਦੀ ਜਿੱਤ ਤੋਂ,ਅਤੇ ਦੁਸ਼ਮਨਾਂ ਦੀ ਖੁਸ਼ੀ (ਮੇਰੇ ਦੁੱਖ ਤੇ ਹੱਸਣ) ਤੋਂ ਤੇਰੀ ਪਨਾਹ ਚਾਹੀਦੀ ਹੈ।"»Meaning translation ·
Saved at original quality








