Virtues and Manners
ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
Available in 66 languages
«ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਨਾ ਤਾਂ ਅਸ਼ਲੀਲ ਸਨ ਅਤੇ ਨਾ ਗਲਤ ਗੱਲਾਂ ਤੇ ਗਲਤ ਕੰਮ ਕਰਨ ਵਾਲੇ ਸਨ। ਆਪ ﷺ ਫਰਮਾਇਆ ਕਰਦੇ ਸੀ: "ਤੁਹਾਡੇ ਵਿੱਚੋਂ ਸਭ ਤੋਂ ਵਧੀਆ ਉਹ ਵਿਅਕਤੀ ਹੈ, ਜਿਸ ਦੇ ਅਖਲਾਕ (ਆਚਰਣ) ਸਭ ਤੋਂ ਚੰਗੇ ਹਨ।"»Meaning translation ·
Saved at original quality








