Virtues and Manners
ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
Available in 60 languages
«ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨੇ ਨਬੀ ﷺ ਤੋਂ ਪੁੱਛਿਆ ਕਿ ਇਸਲਾਮ ਦਾ ਕਿਹੜਾ ਅਮਲ ਸਭ ਤੋਂ ਚੰਗਾ ਹੈ? ਆਪ ﷺ ਨੇ ਫਰਮਾਇਆ: "ਇਹ ਕਿ ਤੁਸੀਂ ਖਾਣਾ ਖੁਆਓ ਅਤੇ ਜਾਣ-ਪਛਾਣ ਵਾਲੇ ਤੇ ਅਣਜਾਣ ਸਭਨਾਂ ਨੂੰ ਸਲਾਮ ਕਰੋ।"»Meaning translation ·
Saved at original quality








