Virtues and Manners
ਖੌਲਾ ਬਿੰਤ ਹਕੀਮ ਸੁਲਮਿਆ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਕਹਿੰਦੇ ਹੋਏ ਸੁਣਿਆ:
Available in 66 languages
«ਖੌਲਾ ਬਿੰਤ ਹਕੀਮ ਸੁਲਮਿਆ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਜੋ ਵਿਅਕਤੀ ਕਿਸੇ ਥਾਂ 'ਤੇ ਠਹਿਰਦਾ ਹੈ ਅਤੇ ਫੇਰ ਕਹਿੰਦਾ ਹੈ: ''ਆਉਜ਼ੁ ਬੀ ਕਲੀਮਾਤਿੱਲਾਹਿੱਤ-ਤਾੱਮਾਤੀ ਮਿਨ ਸ਼ੱਰੀ ਮਾ ਖਲਕ" (ਮੈਂ ਅੱਲਾਹ ਤਆਲਾ ਦੀ ਰਚਨਾ ਦੀ ਬੁਰਾਈ ਤੋਂ ਉਸ ਦੇ ਸੰਪੂਰਨ ਸ਼ਬਦਾਂ ਦੀ ਪਨਾਹ (ਸ਼ਰਨ) ਵਿੱਚ ਆਉਂਦਾ ਹਾਂ।), ਤਾਂ ਉਸਨੂੰ ਕੋਈ ਵੀ ਚੀਜ਼ ਉਹ ਜਗ੍ਹਾ ਛੱਡਣ ਤੱਕ ਨੁਕਸਾਨ ਨਹੀਂ ਪਹੁੰਚਾਵੇਗੀ।"»Meaning translation ·
Saved at original quality








