Jurisprudence and Juristic Principles
ਅਸਵਦ ਬਿਨ ਯਜ਼ੀਦ ਤੋਂ ਰਿਵਾਇਤ ਹੈ ਕਿ ਉਸ ਨੇ ਕਿਹਾ:
Available in 41 languages
«ਅਸਵਦ ਬਿਨ ਯਜ਼ੀਦ ਤੋਂ ਰਿਵਾਇਤ ਹੈ ਕਿ ਉਸ ਨੇ ਕਿਹਾ: ਮੈਂ ਆਇਸ਼ਾ ਰਜ਼ੀਅੱਲਾਹੁ ਅਨਹਾ ਤੋਂ ਪੁੱਛਿਆ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਆਪਣੇ ਘਰ ਵਿੱਚ ਕੀ ਕਰਦੇ ਸਨ? ਉਹਨੇ ਕਿਹਾ: “ਉਹ ਆਪਣੇ ਪਰਿਵਾਰ ਦੀ ਖਿਦਮਤ ਵਿੱਚ ਰਹਿੰਦੇ ਸਨ” — ਯਾਨੀ ਆਪਣੇ ਪਰਿਵਾਰ ਦੀ ਸੇਵਾ ਕਰਦੇ ਸਨ — “ਅਤੇ ਜਦੋਂ ਨਮਾਜ਼ ਦਾ ਵਕਤ ਆ ਜਾਂਦਾ, ਤਾਂ ਉਹ ਨਮਾਜ਼ ਲਈ ਨਿਕਲ ਜਾਂਦੇ ਸਨ।”»Meaning translation ·
Saved at original quality








