Jurisprudence and Juristic Principles
ਉਸਮਾਨ (ਰਜ਼ੀਅੱਲਾਹੁ ਅੰਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਰਸੂਲੁੱਲਾਹ ﷺ ਨੂੰ ਫਰਮਾਉਂਦੇ ਹੋਏ ਸੁਣਿਆ:
Available in 60 languages
«ਉਸਮਾਨ (ਰਜ਼ੀਅੱਲਾਹੁ ਅੰਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਰਸੂਲੁੱਲਾਹ ﷺ ਨੂੰ ਫਰਮਾਉਂਦੇ ਹੋਏ ਸੁਣਿਆ: "ਜਦੋਂ ਕਿਸੇ ਮੁਸਲਮਾਨ ਦੇ ਅੱਗੇ ਫਰਜ਼ ਨਮਾਜ਼ ਦਾ ਸਮਾਂ ਆਉਂਦਾ ਹੈ ਅਤੇ ਉਹ ਚੰਗੀ ਤਰ੍ਹਾਂ ਵੁਜ਼ੂ ਕਰ ਕੇ, ਪੂਰਾ ਧਿਆਨ ਲਗਾ ਕੇ ਨਮਾਜ਼ ਪੜ੍ਹੇ ਅਤੇ ਚੰਗੀ ਤਰ੍ਹਾਂ ਰੁਕੂ (ਤੇ ਸਜਦਾ) ਕਰੇ, ਤਾਂ ਇਹ ਨਮਾਜ਼ ਉਸ ਦੇ ਪਿਛਲੇ ਗੁਨਾਹਾਂ ਦਾ ਕੱਫ਼ਾਰਾ ਬਣ ਜਾਂਦੀ ਹੈ — ਜਦੋਂ ਤੱਕ ਕਿ ਉਹ ਕੋਈ ਵੱਡਾ ਗੁਨਾਹ ਨਾ ਕਰੇ — ਅਤੇ ਹਮੇਸ਼ਾ ਇੰਜ ਹੀ ਹੁੰਦਾ ਰਹੇਗਾ।"»Meaning translation ·
Saved at original quality








