Virtues and Manners
ਇਬਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ।
Available in 37 languages
«ਇਬਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ। “ਆਪਣੇ ਕੱਪੜਿਆਂ ਵਿਚੋਂ ਚਿੱਟੇ ਕੱਪੜੇ ਪਹਿਨੋ, ਕਿਉਂਕਿ ਇਹ ਤੁਹਾਡੇ ਸਭ ਤੋਂ ਵਧੀਆ ਕੱਪੜੇ ਹਨ, ਅਤੇ ਆਪਣੇ ਮੁਰਦਿਆਂ ਨੂੰ ਵੀ ਇਨ੍ਹਾਂ (ਚਿੱਟਿਆਂ ਕੱਪੜਿਆਂ) ਵਿੱਚ ਕਫ਼ਨ ਦਿਉ।”»Meaning translation ·
Saved at original quality








