PA
الآداب الشرعية
آداب اللباس
8 hadiths
آداب العالم والمتعلم
6
آداب تلاوة القرآن الكريم
1
آداب السلام والاستئذان
9
آداب الكلام والصمت
12
آداب الأكل والشرب
11
آداب وأحكام السفر
4
آداب النوم والاستيقاظ
3
آداب الرؤيا
2
آداب الزيارة والاستئذان
3
آداب العطاس والتثاؤب
3
آداب عيادة المريض
5
آداب اللباس
8
8 hadiths
ਅਬਦੁੱਰ ਰਹਿਮਾਨ ਬਿਨ ਅਬੁ-ਲੈਲਾ ਤੋਂ ਰਿਵਾਇਤ ਹੈ ਕਿ ਉਹ ਹੁਜ਼ੈਫ਼ਾ (ਰਜ਼ੀਅੱਲਾਹੁ ਅਨਹੁ) ਕੋਲ ਮੌਜੂਦ ਸਨ ਕਿ ਇਸ ਦੌਰਾਨ ਉਨ੍ਹਾਂ ਨੇ ਪੀਣ ਲਈ ਪਾਣੀ ਮੰਗਿਆ, ਤਾਂ ਇੱਕ ਮਜੂਸੀ ਨੇ ਉਨ੍ਹਾਂ ਨੂੰ ਪਾਣੀ ਪੇਸ਼ ਕੀਤਾ। ਜਦੋਂ ਉਸ ਨੇ ਪਾਣੀ ਦਾ ਪਿਆਲਾ ਉਨ੍ਹਾਂ ਦੇ ਹੱਥ ਵਿੱਚ ਰੱਖਿਆ, ਤਾਂ ਉਨ੍ਹਾਂ ਨੇ ਉਸਨੂੰ ਉਸੇ ਪਿਆਲੇ ਨਾਲ ਮਾਰਿਆ ਅਤੇ ਫਰਮਾਇਆ: ਜੇਕਰ ਮੈਂ ਉਸ ਨੂੰ ਇੱਕ-ਦੋ ਵਾਰੀ ਇਸ (ਸੋਨੇ ਤੇ ਚਾਂਦੀ ਦੇ ਭਾਂਡੇ ਦੀ ਵਰਤੋਂ) ਤੋਂ ਮਨਾਹ ਨਾ ਕੀਤਾ ਹੁੰਦਾ, ਤਾਂ ਮੈਂ ਇੰਜ ਨਾ ਕਰਦਾ। ਲੇਕਿਨ ਮੈਂ ਅੱਲਾਹ ਦੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: «ਨਾ ਰੇਸ਼ਮ ਤੇ ਨਾ ਦੀਬਾਜ (ਮੋਟੇ ਰੇਸ਼ਮੀ ਕੱਪੜੇ) ਪਹਿਨੋ। ਨਾ ਸੋਨੇ ਤੇ ਚਾਂਦੀ ਦੇ ਭਾਂਡਿਆਂ ਵਿੱਚ ਕੁੱਝ ਪੀਓ ਅਤੇ ਨਾ ਹੀ ਉਨ੍ਹਾਂ ਤੋਂ ਬਣੀਆਂ ਥਾਲੀਆਂ ਵਿੱਚ ਕੁੱਝ ਖਾਓ। ਕਿਉਂਕਿ ਇਹ ਦੁਨੀਆ ਵਿੱਚ ਉਨ੍ਹਾਂ (ਕਾਫਿਰਾਂ) ਲਈ ਹਨ ਅਤੇ ਆਖ਼ਰਤ ਵਿੱਚ ਸਾਡੇ ਲਈ ਹਨ।»
متفق عليه
ਉਮਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਦੁਨੀਆ ਵਿੱਚ ਰੇਸ਼ਮੀ ਲਿਬਾਸ ਪਹਿਨਿਆ, ਉਹ ਉਸਨੂੰ ਆਖਰਤ ਵਿੱਚ ਨਹੀਂ ਪਹਿਨੇਗਾ।"
متفق عليه
عن أبي هريرة رضي الله عنه مرفوعًا: «إِذَا لَبِسْتُم، وَإِذَا تَوَضَّأتُم، فَابْدَأُوا بَأَيَامِنُكُم».
رواه أبو داود واللفظ له، والترمذي وابن ماجه وأحمد
عن علي بن أبي طالب رضي الله عنه مرفوعاً: «إذا انْتَعَل أحدكم فليبدأ باليمين، وإذا نَزَعَ فليبدأ بالشمال، ولْتَكُن اليُمنى أولَهُما تُنْعَل، وآخِرَهُما تُنْزَع».
متفق عليه
ਮਨਾਹ ਕੀਤੀ ਗਈ ਮੰਗ: ਦੁਨੀਆਵੀ ਮਾਮਲਿਆਂ ਨਾਲ ਸਬੰਧਤ ਮੰਗ ਹੈ, ਨਾ ਕਿ ਇਲਮ ਅਤੇ ਧਰਮ ਦੇ ਮਾਮਲਿਆਂ ਦੀ ਮੰਗ। «ਅੱਲਾਹ ਉਸ ਨੂੰ ਨਹੀਂ ਦੇਖਦਾ ਜੋ ਆਪਣੇ ਕਪੜੇ ਨੂੰ ਰੁਖਸਤੀ ਨਾਲ ਖਿੱਚਦਾ ਹੈ।»
متفق عليه
عن أبي هريرة رضي الله عنه مرفوعًا: «بينما رجل يمشي في حُلَّةٍ تُعْجِبُهُ نَفْسُهُ، مُرَجِّلٌ رأسه، يَخْتَالُ في مَشْيَتهِ، إذ خَسَفَ اللهُ به، فهو يَتَجَلْجَلُ في الأرض إلى يوم القيامة".
متفق عليه
ਅਬੁ-ਸਈਦ ਖੁਦਰੀ (ਰਜ਼ੀਅਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਇੱਕ ਮਰਦ ਦੂਜੇ ਮਰਦ ਦੇ ਗੁਪਤ-ਅੰਗ ਨੂੰ ਨਾ ਵੇਖੇ ਅਤੇ ਨਾ ਹੀ ਇੱਕ ਔਰਤ ਦੂਜੀ ਔਰਤ ਦੇ ਗੁਪਤ-ਅੰਗ ਨੂੰ ਵੇਖੇ। ਇੱਕ ਮਰਦ ਦੂਜੇ ਮਰਦ ਨਾਲ ਇੱਕੋ ਕੱਪੜੇ ਵਿੱਚ ਨਾ ਲੇਟੇ ਅਤੇ ਨਾ ਹੀ ਇੱਕ ਔਰਤ ਦੂਜੀ ਔਰਤ ਨਾਲ ਇੱਕੋ ਕੱਪੜੇ ਵਿੱਚ ਲੇਟੇ।"
رواه مسلم
ਇਬਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ। “ਆਪਣੇ ਕੱਪੜਿਆਂ ਵਿਚੋਂ ਚਿੱਟੇ ਕੱਪੜੇ ਪਹਿਨੋ, ਕਿਉਂਕਿ ਇਹ ਤੁਹਾਡੇ ਸਭ ਤੋਂ ਵਧੀਆ ਕੱਪੜੇ ਹਨ, ਅਤੇ ਆਪਣੇ ਮੁਰਦਿਆਂ ਨੂੰ ਵੀ ਇਨ੍ਹਾਂ (ਚਿੱਟਿਆਂ ਕੱਪੜਿਆਂ) ਵਿੱਚ ਕਫ਼ਨ ਦਿਉ।”
رواه أبو داود والترمذي وابن ماجه