Hadith for the World
الآداب الشرعية

آداب العطاس والتثاؤب

3 hadiths

3 hadiths

عن أبي هريرة رضي الله عنه أن رسول الله صلى الله عليه وسلم قال: «إذا عَطَسَ أَحَدُكُم فَلْيَقُل: الحَمْدُ للهِ، وَلْيَقُلْ لَهُ أَخُوهُ أو صاحبُهُ: يَرْحَمُكَ الله، فإذا قال له: يرحمك الله، فَلْيَقُلْ: يَهْدِيكُم الله ويُصْلِحُ بَالَكُم».رواه البخاري
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਇੱਕ ਮੁਸਲਮਾਨ ਦੇ ਦੂਜੇ ਮੁਸਲਮਾਨ 'ਤੇ ਪੰਜ ਹੱਕ ਹਨ: ਸਲਾਮ ਦਾ ਜਵਾਬ ਦੇਣਾ, ਬੀਮਾਰ ਦੀ ਖਬਰ ਲੈਣ ਜਾਣਾ, ਜਨਾਜ਼ੇ (ਮਰਗ) ਦੇ ਨਾਲ ਜਾਣਾ, ਦਾਵਤ (ਸੱਦਾ-ਪੱਤਰ) ਕਬੂਲ ਕਰਨਾ ਅਤੇ ਛਿੱਕ ਦਾ ਜਵਾਬ (ਦੁਆ) ਦੇਣਾ।"متفق عليه
ਹਜ਼ਰਤ ਅਬੂ ਸਈਦ ਖੁਦਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜੇ ਤੁਸੀਂ ਜਮਾਈ ਲਓ, ਤਾਂ ਆਪਣੇ ਮੂੰਹ 'ਤੇ ਹੱਥ ਰੱਖੋ; ਕਿਉਂਕਿ ਸ਼ੈਤਾਨ ਦਾਖਲ ਹੁੰਦਾ ਹੈ۔"رواه مسلم