Hadith for the World
Tap the image to view it full size
Jurisprudence and Juristic Principles

**ਉਮੱਮੀ ਸਲਮਾਹ (ਉਮ੍ਹਤੁਲ ਮੋਮਿਨੀਨ), ਨਬੀ ਮੁਹੰਮਦ ﷺ ਦੀ ਜ਼ੌਜਾ, ਰਜ਼ੀਅੱਲਾਹੁ ਅੰਹਾ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ:****ਅੱਲਾਹ ਦੇ ਰਸੂਲ ﷺ ਨੇ ਫਰਮਾਇਆ:**

Available in 48 languages
«**ਉਮੱਮੀ ਸਲਮਾਹ (ਉਮ੍ਹਤੁਲ ਮੋਮਿਨੀਨ), ਨਬੀ ਮੁਹੰਮਦ ﷺ ਦੀ ਜ਼ੌਜਾ, ਰਜ਼ੀਅੱਲਾਹੁ ਅੰਹਾ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ:****ਅੱਲਾਹ ਦੇ ਰਸੂਲ ﷺ ਨੇ ਫਰਮਾਇਆ:** "ਜਿਸ ਵਿਅਕਤੀ ਨੇ ਕੁਰਬਾਨੀ ਦੇਣੀ ਹੋਵੇ, ਤੇ ਜਦੋਂ ਜ਼ਿੱਲ-ਹਿਜ਼ਾ ਦਾ ਚੰਦ ਨਜ਼ਰ ਆ ਜਾਵੇ, ਤਾਂ ਉਹ ਆਪਣੇ ਵਾਲਾਂ ਜਾਂ ਨਖ਼ੂਨਾਂ ਵਿੱਚੋਂ ਕੁਝ ਵੀ ਨਾ ਕੱਟੇ, ਜਦ ਤੱਕ ਕਿ ਉਹ ਕੁਰਬਾਨੀ ਨਾ ਕਰ ਲਏ।”»

Meaning translation ·

Explanation

The meaning in a few plain lines

ਨਬੀ ਕਰੀਮ ﷺ ਨੇ ਹੁਕਮ ਦਿੱਤਾ ਕਿ ਜੋ ਵਿਅਕਤੀ ਕੁਰਬਾਨੀ ਦਾ ਇਰਾਦਾ ਰੱਖਦਾ ਹੋਵੇ, ਉਹ ਜਦੋਂ ਜ਼ਿੱਲ-ਹਿਜ਼ਾ ਦਾ ਚੰਦ ਨਜ਼ਰ ਆਵੇ ਤਾਂ ਕੁਰਬਾਨੀ ਕਰਨ ਤੱਕ ਆਪਣੇ ਸਿਰ ਦੇ ਵਾਲ, ਬੳਂਹਾਂ ਦੇ ਵਾਲ, ਮੁੱਛਾਂ ਜਾਂ ਹੋਰ ਕਿਸੇ ਹਿੱਸੇ ਦੇ ਵਾਲ, ਅਤੇ ਹੱਥ ਜਾਂ ਪੈਰਾਂ ਦੇ ਨਖ਼ੂਨ ਨਾ ਕੱਟੇ।

Source
رواه مسلم
Download image

Saved at original quality