Hadith for the World
Tap the image to view it full size
The Creed

ਬੁਰੈਦਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ:

Available in 53 languages
«ਬੁਰੈਦਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: "ਜਿਸ ਨੇ ਅਮਾਨਤ ਦੀ ਕਸਮ ਖਾਈ, ਉਹ ਸਾਡਾ ਨਹੀਂ।"»

Meaning translation ·

Explanation

The meaning in a few plain lines

ਨਬੀ ਕਰੀਮ ﷺ ਨੇ ਅਮਾਨਤ ਦੀ ਕਸਮ ਖਾਣ ਤੋਂ ਰੋਕਿਆ ਅਤੇ ਡਰਾਇਆ, ਅਤੇ ਫਰਮਾਇਆ ਕਿ ਜੋ ਅਜਿਹਾ ਕਰੇ ਉਹ ਸਾਡਾ ਨਹੀਂ।

Source
رواه أبو داود وأحمد
Download image

Saved at original quality