Hadith for the World
Jurisprudence and Juristic Principles

أصول الفقه

4 hadiths

4 hadiths

ਉਮੁੇ ਅਤੀਆ ਰਜ਼ੀਅੱਲਾਹੁ ਅਨਹਾ ਤੋਂ ਰਿਵਾਇਤ ਹੈ ਕਿ ਉਹ ਕਹਿੰਦੀ ਹਨ: ਸਾਨੂੰ ਲਾਸ਼ਾਂ ਦੇ ਪਿੱਛੇ ਜਾਣ ਤੋਂ ਰੋਕਿਆ ਗਿਆ, ਪਰ ਇਸ ਨੂੰ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਗਿਆ।متفق عليه
ਅਬੁਲ ਹੌਰਾ ਸਾਅਦੀ ਰਹਿਮਾਹੁੱਲਾਹ ਕਹਿੰਦੇ ਹਨ: ਮੈਂ ਹਸਨ ਬਿਨ ਅਲੀ ਰਜ਼ੀਅੱਲਾਹੁ ਅਨਹੁਮਾ ਤੋਂ ਪੁੱਛਿਆ: ਤੁਸੀਂ ਅੱਲਾਹ ਦੇ ਰਸੂਲ ﷺ ਤੋਂ ਕੀ ਯਾਦ ਕੀਤਾ ਹੈ? ਉਨ੍ਹਾਂ ਨੇ ਕਿਹਾ: ਮੈਂ ਅੱਲਾਹ ਦੇ ਰਸੂਲ ﷺ ਤੋਂ ਇਹ ਯਾਦ ਕੀਤਾ ਹੈ: "ਜੋ ਚੀਜ਼ ਤੁਹਾਨੂੰ ਸ਼ੱਕ ਵਿੱਚ ਪਾਵੇ, ਉਸ ਨੂੰ ਛੱਡ ਕੇ ਉਹ ਚੁਣੋ, ਜੋ ਸ਼ੱਕ ਵਿੱਚ ਨਾ ਪਾਵੇ। ਕਿਉਂਕਿ ਸੱਚ ਸਕੂਨ ਹੈ, ਅਤੇ ਝੂਠ ਸ਼ੱਕ ਤੇ ਆਸ਼ੰਕਾ ਹੈ।"رواه الترمذي والنسائي وأحمد
عن أبي هريرة رضي الله عنه قال: سمعت رسول الله صلى الله عليه وسلم يقول: «ما نهيتكم عنه فاجتنبوه، وما أمرتكم به فأْتُوا منه ما استطعتم، فإنما أَهلَكَ الذين من قبلكم كثرةُ مسائلهم واختلافهم على أنبيائهم».متفق عليه
عن شريح بن هانئ، قال: أتيتُ عائشة أسألها عن المسح على الخُفَّين، فقالت: عَلَيْكَ بِابْنِ أبِي طالب، فَسَلْهُ فإِنَّه كان يُسَافِرُ مع رسول الله صلى الله عليه وسلم فسألناه فقال: «جَعَلَ رسول الله صلى الله عليه وسلم ثَلَاثَةَ أَيَّامٍ وَلَيَالِيَهُنَّ للمسافر، ويوما وليلة للمُقيم».رواه مسلم