PA
أصول الفقه
التعارض والترجيح
1 hadiths
الحكم الشرعي
1
دلالات الألفاظ وكيفية الاستنباط
2
التعارض والترجيح
1
مقاصد الشريعة
1
1 hadiths
ਅਬੁਲ ਹੌਰਾ ਸਾਅਦੀ ਰਹਿਮਾਹੁੱਲਾਹ ਕਹਿੰਦੇ ਹਨ: ਮੈਂ ਹਸਨ ਬਿਨ ਅਲੀ ਰਜ਼ੀਅੱਲਾਹੁ ਅਨਹੁਮਾ ਤੋਂ ਪੁੱਛਿਆ: ਤੁਸੀਂ ਅੱਲਾਹ ਦੇ ਰਸੂਲ ﷺ ਤੋਂ ਕੀ ਯਾਦ ਕੀਤਾ ਹੈ? ਉਨ੍ਹਾਂ ਨੇ ਕਿਹਾ: ਮੈਂ ਅੱਲਾਹ ਦੇ ਰਸੂਲ ﷺ ਤੋਂ ਇਹ ਯਾਦ ਕੀਤਾ ਹੈ: "ਜੋ ਚੀਜ਼ ਤੁਹਾਨੂੰ ਸ਼ੱਕ ਵਿੱਚ ਪਾਵੇ, ਉਸ ਨੂੰ ਛੱਡ ਕੇ ਉਹ ਚੁਣੋ, ਜੋ ਸ਼ੱਕ ਵਿੱਚ ਨਾ ਪਾਵੇ। ਕਿਉਂਕਿ ਸੱਚ ਸਕੂਨ ਹੈ, ਅਤੇ ਝੂਠ ਸ਼ੱਕ ਤੇ ਆਸ਼ੰਕਾ ਹੈ।"
رواه الترمذي والنسائي وأحمد