Hadith for the World
الصفات الخُلُقية

كرمه صلى الله عليه وسلم

2 hadiths

2 hadiths

عن أبي سعيد الخدري رضي الله عنه مرفوعاً: أنَّ ناسًا من الأنصارِ سألوا رسولَ الله - صلى الله عليه وسلم - فأعطاهم، ثم سألوه فأعطاهم، حتى نَفِدَ ما عنده، فقال لهم حين أنفقَ كلَّ شيءٍ بيده: «ما يَكُنْ عندي من خيرٍ فلن أَدَّخِرَهُ عَنْكُم، ومَنْ يَسْتَعْفِفْ يُعِفِّهُ اللهُ، ومَنْ يَسْتَغْنِ يُغْنِهِ اللهُ، ومَنْ يَتَصَبَّرْ يُصَبِّرْهُ اللهُ. وما أُعْطِيَ أَحَدٌ عطاءً خَيرًا وأَوسع من الصبرِ».متفق عليه
ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਰਸੂਲੁੱਲਾਹ ﷺ ਲੋਕਾਂ ਵਿੱਚੋਂ ਸਭ ਤੋਂ ਵੱਧ ਦਇਆਵਾਨ ਵਿਅਕਤੀ ਸਨ ਅਤੇ ਆਪ ﷺ ਸਭ ਤੋਂ ਵੱਧ ਦਇਆਵਾਨ ਰਮਜ਼ਾਨ ਦੇ ਮਹੀਨੇ ਵਿੱਚ ਹੁੰਦੇ ਸਨ, ਖਾਸ ਕਰਕੇ ਜਦੋਂ ਜਿਬਰੀਲ (ਅਲੈਹਿ ਸਲਾਮ) ਆਪ ﷺ ਨੂੰ ਮਿਲਿਆ ਕਰਦੇ। ਜਿਬਰੀਲ (ਅ.) ਰਮਜ਼ਾਨ ਦੀ ਹਰ ਰਾਤ ਨੂੰ ਆਪ ﷺ ਨੂੰ ਮਿਲਦੇ ਅਤੇ ਕੁਰਆਨ ਦਾ ਦੌਰ (ਦੁਹਰਾਈ) ਕਰਦੇ ਸਨ। ਇਸ ਲਈ ਉਸ ਵੇਲੇ ਰਸੂਲੁੱਲਾਹ ﷺ ਨੇਕੀ ਦੇ ਕੰਮਾਂ ਵਿੱਚ ਤੇਜ਼ ਹਵਾ (ਹਨੇਰੀ) ਨਾਲੋਂ ਵੀ ਵੱਧ ਤੇਜ਼ ਗਤੀ ਵਾਲੇ ਹੋ ਜਾਂਦੇ ਸਨ।متفق عليه