PA
الشمائل المحمدية
الصفات الخُلُقية
15 hadiths
كرمه صلى الله عليه وسلم
2
حياؤه صلى الله عليه وسلم
1
شجاعته صلى الله عليه وسلم
1
رفقه صلى الله عليه وسلم
3
رحمته صلى الله عليه وسلم
2
كلامه صلى الله عليه وسلم
2
ضحكه صلى الله عليه وسلم
1
بكاؤه صلى الله عليه وسلم
1
حلمه صلى الله عليه وسلم
1
15 hadiths
ਹਜ਼ਰਤ ਆਇਸ਼ਾ, ਮੋਮਿਨਾਂ ਦੀ ਮਾਤਾ (ਰਜ਼ੀਅੱਲਾਹੁ ਅਨਹਾ) ਨੇ ਕਿਹਾ: ਮੈਂ ਕਦੇ ਵੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਪੂਰੀ ਤਰ੍ਹਾਂ ਹੱਸਦੇ ਨਹੀਂ ਵੇਖਿਆ ਕਿ ਉਨ੍ਹਾਂ ਦੀਆਂ ਲਹਵਾਤਾਂ (ਹਲਕ ਦੀ ਹੱਡੀ) ਵੀ ਨਜ਼ਰ ਆਉਣ, ਉਹ ਸਿਰਫ਼ ਮੁਸਕਰਾਉਂਦੇ ਸਨ।
متفق عليه
ਅਬੁ-ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਪਰਦੇ ਵਾਲੀ ਕਵਾਰੀ ਕੁੜੀ ਤੋਂ ਵੀ ਵੱਧ ਹਯਾ ਵਾਲੇ ਸਨ। ਇਸ ਲਈ, ਜਦੋਂ ਵੀ ਕੋਈ ਅਜਿਹੀ ਚੀਜ਼ ਵੇਖਦੇ, ਜਿਸਨੂੰ ਨਾਪਸੰਦ ਕਰਦੇ, ਤਾਂ ਅਸੀਂ ਉਸਨੂੰ ਆਪ ﷺ ਦੇ ਚਿਹਰੇ ਤੋਂ ਪਛਾਣ ਲੈਂਦੇ ਸੀ।
متفق عليه
عن عائشة رضي الله عنها قالت: كَانَ كَلاَمُ رَسُولِ الله -صلَّى الله عليه وسلَّم- كَلاَمًا فَصلاً يَفْهَمُهُ كُلُّ مَنْ يَسْمَعُهُ.
رواه أبو داود واللفظ له، والتُرمذي والنسائي وأحمد
ਮਹਮੂਦ ਬਿਨ ਲਬੀਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਮੈਨੂੰ ਤੁਹਾਡੇ ਪ੍ਰਤੀ ਜਿਸ ਚੀਜ਼ ਦਾ ਸਭ ਤੋਂ ਡਰ ਹੈ, ਉਹ ਸ਼ਿਰਕ-ਏ-ਅਸਗ਼ਰ (ਛੋਟਾ ਸ਼ਿਰਕ) ਹੈ।" ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਸ਼ਿਰਕ-ਏ-ਅਸਗ਼ਰ ਕੀ ਹੈ? ਆਪ ﷺ ਨੇ ਜਵਾਬ ਦਿੱਤਾ: «ਰਿਯਾ» (ਦਿਖਾਵਾ ਕਰਨਾ)। ਅੱਲਾਹ ਤਆਲਾ ਕਿਆਮਤ ਦੇ ਦਿਨ ਅਜਿਹੇ ਲੋਕਾਂ ਨੂੰ ਕਹੇਗਾ: ਉਨ੍ਹਾਂ ਲੋਕਾਂ ਕੋਲ ਜਾਓ, ਜਿਨ੍ਹਾਂ ਨੂੰ ਦਿਖਾਉਣ ਲਈ ਤੁਸੀਂ ਦੁਨੀਆ ਵਿੱਚ ਅਮਲ ਕਰਦੇ ਸੀ। ਫੇਰ ਦੇਖੋ, ਕੀ ਤੁਹਾਨੂੰ ਉਨ੍ਹਾਂ ਕੋਲੋਂ ਕੋਈ ਬਦਲਾ (ਇਨਾਮ) ਮਿਲਦਾ ਹੈ?"
رواه أحمد
عن أنس بن مالك رضي الله عنه أَنَّ النَبيَّ -صلَّى الله عليه وسلَّم- كَان إِذَا تَكَلَّمَ بِكَلِمَةٍ أَعَادَهَا ثَلاَثًا حَتَّى تُفْهَمَ عَنْهُ، وَإِذَا أَتَى عَلَى قَوْمٍ فَسَلَّمَ عَلَيهِم سَلَّمَ عَلَيهِم ثَلاَثًا.
رواه البخاري
عن أبي هريرة رضي الله عنه : أن رجلًا أتى النبي صلى الله عليه وسلم يَتَقَاضَاهُ فَأغْلَظَ له، فَهَمَّ به أصحابه، فقال رسول الله صلى الله عليه وسلم : «دَعُوه، فإن لِصَاحب الحَقِّ مَقَالا» ثم قال: «أعْطُوهُ سِنًّا مِثْل سِنِّهِ» قالوا: يا رسول الله، لا نَجِدُ إلا أمْثَلَ مِنْ سِنِّهِ، قال: «أعْطُوه، فإن خَيْرَكم أحْسَنُكُم قَضَاء».
متفق عليه
عن عائشة رضي الله عنها قالت: قَدِمَ نَاسٌ مِنَ الأَعْرَابِ عَلَى رَسُولِ اللهِ صلى الله عليه وسلم فقالوا: أَتُقَبِّلُونَ صِبْيَانَكُمْ؟ فقال: «نعم» قالوا: لَكِنَّا واللهِ ما نُقَبِّلُ! فقال رسولُ اللهِ صلى الله عليه وسلم : «أَوَ أَمْلِكُ إن كانَ اللهُ نَزَعَ مِنْ قُلُوبِكُم الرَّحْمَةَ!».
متفق عليه
عن أنس رضي الله عنه قَالَ: كُنْتُ أمشي مَعَ رسول الله صلى الله عليه وسلم وَعَلَيْهِ بُرْد نَجْرَانيٌّ غَلِيظُ الحَاشِيَةِ، فأدْرَكَهُ أعْرَابِي فَجَبذَهُ بِرِدَائِهِ جَبْذَة شَديدة، فَنَظَرْتُ إِلَى صَفْحَةِ عَاتِقِ النَّبيِّ صلى الله عليه وسلم وَقَدْ أثَّرَتْ بِهَا حَاشِيَة الرِّدَاءِ مِنْ شِدَّةِ جَبْذَتِه، ثُمَّ قَالَ: يَا مُحَمَّدُ، مُر لِي مِنْ مَالِ اللهِ الَّذِي عِنْدَكَ. فَالتَفَتَ إِلَيْهِ، فَضَحِكَ ثُمَّ أَمَرَ لَهُ بِعَطَاءٍ.
متفق عليه
عن أبي سعيد الخدري رضي الله عنه مرفوعاً: أنَّ ناسًا من الأنصارِ سألوا رسولَ الله - صلى الله عليه وسلم - فأعطاهم، ثم سألوه فأعطاهم، حتى نَفِدَ ما عنده، فقال لهم حين أنفقَ كلَّ شيءٍ بيده: «ما يَكُنْ عندي من خيرٍ فلن أَدَّخِرَهُ عَنْكُم، ومَنْ يَسْتَعْفِفْ يُعِفِّهُ اللهُ، ومَنْ يَسْتَغْنِ يُغْنِهِ اللهُ، ومَنْ يَتَصَبَّرْ يُصَبِّرْهُ اللهُ. وما أُعْطِيَ أَحَدٌ عطاءً خَيرًا وأَوسع من الصبرِ».
متفق عليه
ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਰਸੂਲੁੱਲਾਹ ﷺ ਲੋਕਾਂ ਵਿੱਚੋਂ ਸਭ ਤੋਂ ਵੱਧ ਦਇਆਵਾਨ ਵਿਅਕਤੀ ਸਨ ਅਤੇ ਆਪ ﷺ ਸਭ ਤੋਂ ਵੱਧ ਦਇਆਵਾਨ ਰਮਜ਼ਾਨ ਦੇ ਮਹੀਨੇ ਵਿੱਚ ਹੁੰਦੇ ਸਨ, ਖਾਸ ਕਰਕੇ ਜਦੋਂ ਜਿਬਰੀਲ (ਅਲੈਹਿ ਸਲਾਮ) ਆਪ ﷺ ਨੂੰ ਮਿਲਿਆ ਕਰਦੇ। ਜਿਬਰੀਲ (ਅ.) ਰਮਜ਼ਾਨ ਦੀ ਹਰ ਰਾਤ ਨੂੰ ਆਪ ﷺ ਨੂੰ ਮਿਲਦੇ ਅਤੇ ਕੁਰਆਨ ਦਾ ਦੌਰ (ਦੁਹਰਾਈ) ਕਰਦੇ ਸਨ। ਇਸ ਲਈ ਉਸ ਵੇਲੇ ਰਸੂਲੁੱਲਾਹ ﷺ ਨੇਕੀ ਦੇ ਕੰਮਾਂ ਵਿੱਚ ਤੇਜ਼ ਹਵਾ (ਹਨੇਰੀ) ਨਾਲੋਂ ਵੀ ਵੱਧ ਤੇਜ਼ ਗਤੀ ਵਾਲੇ ਹੋ ਜਾਂਦੇ ਸਨ।
متفق عليه
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਸਭ ਤੋਂ ਵੱਧ ਚੰਗੇ ਅਖਲਾਕ (ਆਚਰਣ) ਵਾਲੇ ਵਿਅਕਤੀ ਸਨ।
متفق عليه
عن أنس رضي الله عنه ، قَالَ: مَا مَسِسْتُ دِيبَاجاً وَلاَ حَرِيراً ألْيَنَ مِنْ كَفِّ رسولِ اللهِ صلى الله عليه وسلم ، وَلاَ شَمَمْتُ رَائِحَةً قَطُّ أطْيَبَ مِنْ رَائِحَةِ رسولِ اللهِ صلى الله عليه وسلم ، وَلَقَدْ خدمتُ رسول اللهِ صلى الله عليه وسلم عَشْرَ سنين، فما قَالَ لي قَطُّ: أُفٍّ، وَلاَ قَالَ لِشَيءٍ فَعَلْتُهُ: لِمَ فَعَلْتَه؟، وَلاَ لشَيءٍ لَمْ أفعله: ألاَ فَعَلْتَ كَذا؟.
متفق عليه. تنبيه: أخرجه البخاري ومسلم في حديثسن متفرقين في موضعين
ਹਜ਼ਰਤ ਆਇਸ਼ਾ, ਮੋਮਿਨਾਂ ਦੀ ਮਾਤਾ (ਰਜ਼ੀਅੱਲਾਹੁ ਅਨਹਾ) ਨੇ ਕਿਹਾ: ਨਬੀ ﷺ ਨੂੰ ਕਦੇ ਵੀ ਦੋ ਚੀਜ਼ਾਂ ਵਿੱਚੋਂ ਚੁਣਾਉਣਾ ਪਿਆ ਤਾਂ ਉਹ ਹਮੇਸ਼ਾ ਸੌਖੀ ਤੇ ਆਸਾਨ ਚੀਜ਼ ਨੂੰ ਚੁਣਦੇ ਸਨ, ਜੇਕਰ ਉਹ ਗਲਤ ਨਾ ਹੋਵੇ। ਜੇਕਰ ਉਹ ਗਲਤ ਹੋਵੇ ਤਾਂ ਉਹ ਉਸ ਤੋਂ ਸਭ ਤੋਂ ਵੱਧ ਦੂਰ ਰਹਿੰਦੇ ਸਨ। ،ਅਤੇ ਨਬੀ ﷺ ਨੇ ਆਪਣੇ ਲਈ ਕਦੇ ਬਦਲਾ ਨਹੀਂ ਲਿਆ ਸਿਵਾਏ ਇਸ ਦੇ ਕਿ ਅੱਲਾਹ ਦੀ ਹੱਦਬੰਦੀ ਦੀ ਉਲੰਘਣਾ ਹੋਵੇ, ਤਾਂ ਉਹ ਅੱਲਾਹ ਲਈ ਬਦਲਾ ਲੈਂਦੇ ਸਨ।
متفق عليه
عن عبد الله بن الشِّخِير رضي الله عنه قال: «رأيت رسول الله صلى الله عليه وسلم يُصَلِّي، وفي صَدره أَزِيزٌ كَأَزِيزِ الرَّحَى من البُكَاءِ صلى الله عليه وسلم ».
رواه أبو داود والنسائي وأحمد
عَنْ أَنَسِ بْنِ مَالِكٍ قَالَ: كَانَ رَسُولُ اللهِ صَلَّى اللهُ عَلَيْهِ وَسَلَّمَ أَحْسَنَ النَّاسِ، وَكَانَ أَجْوَدَ النَّاسِ، وَكَانَ أَشْجَعَ النَّاسِ، وَلَقَدْ فَزِعَ أَهْلُ الْمَدِينَةِ ذَاتَ لَيْلَةٍ، فَانْطَلَقَ نَاسٌ قِبَلَ الصَّوْتِ، فَتَلَقَّاهُمْ رَسُولُ اللهِ صَلَّى اللهُ عَلَيْهِ وَسَلَّمَ رَاجِعًا، وَقَدْ سَبَقَهُمْ إِلَى الصَّوْتِ، وَهُوَ عَلَى فَرَسٍ لِأَبِي طَلْحَةَ عُرْيٍ، فِي عُنُقِهِ السَّيْفُ، وَهُوَ يَقُولُ: «لَمْ تُرَاعُوا، لَمْ تُرَاعُوا» قَالَ: «وَجَدْنَاهُ بَحْرًا، أَوْ إِنَّهُ لَبَحْرٌ» قَالَ: وَكَانَ فَرَسًا يُبَطَّأُ.
متفق عليه