Seerah and History
ਅਬੁ-ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
Available in 56 languages
«ਅਬੁ-ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਪਰਦੇ ਵਾਲੀ ਕਵਾਰੀ ਕੁੜੀ ਤੋਂ ਵੀ ਵੱਧ ਹਯਾ ਵਾਲੇ ਸਨ। ਇਸ ਲਈ, ਜਦੋਂ ਵੀ ਕੋਈ ਅਜਿਹੀ ਚੀਜ਼ ਵੇਖਦੇ, ਜਿਸਨੂੰ ਨਾਪਸੰਦ ਕਰਦੇ, ਤਾਂ ਅਸੀਂ ਉਸਨੂੰ ਆਪ ﷺ ਦੇ ਚਿਹਰੇ ਤੋਂ ਪਛਾਣ ਲੈਂਦੇ ਸੀ।»Meaning translation ·
Saved at original quality








