Hadith for the World
Tap the image to view it full size
The Creed

ਅਬੁ ਮਰਸਦ ਗ਼ਨਵੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

Available in 65 languages
«ਅਬੁ ਮਰਸਦ ਗ਼ਨਵੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਕਬਰਾਂ 'ਤੇ ਨਾ ਬੈਠੋ ਅਤੇ ਉਨ੍ਹਾਂ ਵੱਲ ਰੁਖ ਕਰਕੇ ਨਮਾਜ਼ ਨਾ ਪੜ੍ਹੋ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਕਬਰਾਂ 'ਤੇ ਬੈਠਣ ਤੋਂ ਮਨਾਹ ਕੀਤਾ ਹੈ। ਇਸੇ ਤਰ੍ਹਾਂ ਕਬਰਾਂ ਵੱਲ ਰੁਖ ਕਰਕੇ ਇੰਜ ਨਮਾਜ਼ ਪੜ੍ਹਨ ਤੋਂ ਵੀ ਮਨਾਹ ਕੀਤਾ ਹੈ ਕਿ ਕਬਰ ਨਮਾਜ਼ੀ ਦੇ ਕਿਬਲੇ ਦੀ ਦਿਸ਼ਾ ਵਿੱਚ ਹੋਵੇ। ਮਨਾਹ ਕਰਨ ਦਾ ਕਾਰਨ ਹੈ ਕਿ ਇਹ ਸ਼ਿਰਕ ਵੱਲ ਲਿਜਾਣ ਦਾ ਸਾਧਨ ਹੈ।

Source
رواه مسلم
Download image

Saved at original quality