Hadith for the World
Tap the image to view it full size
Seerah and History

ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ:

Available in 56 languages
«ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: "ਅੱਲਾਹ ਦੇ ਨਬੀ ﷺ ਜੁੱਤਾ ਪਹਿਨਣ, ਕੰਘੀ ਕਰਨ, ਪਾਕੀ ਹਾਸਲ ਕਰਨ ਅਤੇ ਆਪਣੇ ਸਾਰੇ ਕੰਮਾਂ ਨੂੰ ਸੱਜੇ ਪਾਸਿਓਂ ਕਰਨਾ ਪਸੰਦ ਕਰਦੇ ਸੀ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੂੰ ਸਤਿਕਾਰਯੋਗ ਕੰਮਾਂ ਨੂੰ ਸੱਜੇ ਪਾਸੇ ਤੋਂ ਸ਼ੁਰੂ ਕਰਨਾ ਪਸੰਦ ਸੀ, ਜਿਵੇਂ ਕਿ: ਜੁੱਤਾ ਪਹਿਨਣ ਵੇਲੇ ਪਹਿਲਾਂ ਸੱਜੇ ਪੈਰ ਵਿੱਚ ਪਹਿਨਣਾ, ਸਿਰ ਤੇ ਦਾੜ੍ਹੀ ਦੇ ਵਾਲਾਂ ਨੂੰ ਕੰਘੀ ਕਰਨ, ਸੰਵਾਰਨ ਅਤੇ ਤੇਲ ਲਗਾਉਣ ਵੇਲੇ ਸੱਜੇ ਪਾਸੇ ਤੋਂ ਸ਼ੁਰੂ ਕਰਨਾ ਵੁਜ਼ੂ ਕਰਨ ਵੇਲੇ ਸੱਜੇ ਹੱਥ ਤੇ ਸੱਜੇ ਪੈਰ ਨੂੰ ਖੱਬੇ ਹੱਥ ਤੇ ਖੱਬੇ ਪੈਰ ਤੋਂ ਪਹਿਲਾਂ ਧੋਣਾ।

Source
متفق عليه
Download image

Saved at original quality