The Creed
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
Available in 59 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਨੇਕ ਅਮਲਾਂ ਵੱਲ ਜਲਦੀ ਕਰੋ, ਉਨ੍ਹਾਂ ਫ਼ਿਤਨਿਆਂ ਤੋਂ ਪਹਿਲਾਂ ਜੋ ਕਾਲੀ ਹਨੇਰੀ ਰਾਤ ਵਾਂਗ ਹੋਣਗੇ; (ਹਾਲਤ ਇਹ ਹੋਵੇਗੀ ਕਿ) ਆਦਮੀ ਸਵੇਰ ਨੂੰ ਮੋਮਿਨ ਹੋਵੇਗਾ ਤੇ ਸ਼ਾਮ ਨੂੰ ਕਾਫਿਰ ਅਤੇ ਸ਼ਾਮ ਨੂੰ ਮੋਮਿਨ ਹੋਵੇਗਾ ਤੇ ਸਵੇਰ ਨੂੰ ਕਾਫਿਰ। ਦੁਨੀਆ ਦੀ ਕਿਸੇ ਚੀਜ਼ ਦੇ ਬਦਲੇ ਆਦਮੀ ਆਪਣਾ ਦੀਨ ਵੇਚ ਦੇਵੇਗਾ।»»Meaning translation ·
Saved at original quality








