Hadith for the World
Tap the image to view it full size
Virtues and Manners

ਸੁਹੈਬ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਫਰਮਾਇਆ:

Available in 60 languages
«ਸੁਹੈਬ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਫਰਮਾਇਆ: "ਮੁਮਿਨ ਦੀ ਗੱਲ ਬੜੀ ਹੈਰਾਨੀ ਵਾਲੀ ਹੈ, ਉਸ ਦੀ ਹਰ ਹਾਲਤ ਹੀ ਵਧੀਆ ਹੁੰਦੀ ਹੈ, ਅਤੇ ਇਹ ਗੱਲ ਸਿਰਫ਼ ਮੁਮਿਨ ਲਈ ਹੈ।، ਜੇਕਰ ਉਸ ਨੂੰ ਖੁਸ਼ੀ ਮਿਲੇ ਤਾਂ ਉਹ ਸ਼ੁਕਰ ਕਰਦਾ ਹੈ ਅਤੇ ਇਹ ਉਸ ਲਈ ਫਾਇਦੇਮੰਦ ਹੁੰਦਾ ਹੈ, ਅਤੇ ਜੇਕਰ ਉਸ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਹੋਵੇ ਤਾਂ ਉਹ ਸਬਰ ਕਰਦਾ ਹੈ ਅਤੇ ਇਹ ਵੀ ਉਸ ਲਈ ਫਾਇਦੇਮੰਦ ਹੁੰਦਾ ਹੈ।"»

Meaning translation ·

Explanation

The meaning in a few plain lines

ਨਬੀ ਕਰੀਮ ﷺ ਮੂਮਿਨ ਦੀ ਹਾਲਤ ਤੇ ਉਸਦੇ ਮਾਮਲਿਆਂ ਉੱਤੇ ਤਅੱਜੁਬ (ਹੈਰਾਨੀ) ਅਤੇ ਪਸੰਦਗੀ ਦਾ ਇਜ਼ਹਾਰ ਕਰਦੇ ਹਨ, ਕਿਉਂਕਿ ਮੂਮਿਨ ਦੀ ਹਰ ਹਾਲਤ ਭਲਾਈ ਵਾਲੀ ਹੁੰਦੀ ਹੈ – ਇਹ ਖੂਬੀ ਸਿਰਫ ਮੂਮਿਨ ਲਈ ਹੀ ਖਾਸ ਹੈ, ਕਿਸੇ ਹੋਰ ਲਈ ਨਹੀਂ। ਜੇ ਉਸ ਨੂੰ ਖੁਸ਼ਹਾਲੀ ਮਿਲੇ ਤਾਂ ਉਹ ਅੱਲਾਹ ਦਾ ਸ਼ੁਕਰ ਅਦਾ ਕਰਦਾ ਹੈ; ਇਸ ਤਰ੍ਹਾਂ ਉਹ ਸ਼ੁਕਰ ਕਰਨ ਦੁਆਰਾ ਅਜਰ ਹਾਸਲ ਕਰਦਾ ਹੈ। ਅਤੇ ਜੇ ਉਸ ਨੂੰ ਕੋਈ ਤਕਲੀਫ਼ ਪਹੁੰਚੇ ਤਾਂ ਉਹ ਸਬਰ ਕਰਦਾ ਹੈ ਅਤੇ ਅਜਰ ਦੀ ਉਮੀਦ ਰੱਖਦਾ ਹੈ ਅੱਲਾਹ ਕੋਲੋਂ, ਤਾਂ ਉਹ ਸਬਰ ਕਰਕੇ ਅਜਰ ਹਾਸਲ ਕਰਦਾ ਹੈ। ਇਸ ਤਰ੍ਹਾਂ ਉਹ ਹਰ ਹਾਲਤ ਵਿੱਚ ਅਜਰ ਵਿਚ ਹੁੰਦਾ ਹੈ।

Source
رواه مسلم
Download image

Saved at original quality