Virtues and Manners
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
Available in 60 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਤੁਸੀਂ ਜੰਨਤ ਵਿੱਚ ਉਦੋਂ ਤੱਕ ਦਾਖਲ ਨਹੀਂ ਹੋ ਸਕਦੇ ਜਦੋਂ ਤੱਕ ਈਮਾਨ ਨਾ ਲਿਆਵੋ ਅਤੇ ਤੁਸੀਂ ਉਦੋਂ ਤੱਕ ਮੋਮਿਨ (ਈਮਾਨ ਵਾਲੇ) ਨਹੀਂ ਬਣ ਸਕਦੇ ਜਦੋਂ ਤੱਕ ਇੱਕ-ਦੂਜੇ ਨਾਲ ਮੁਹੱਬਤ ਨਾ ਕਰਨ ਲੱਗ ਜਾਵੋ। ਕੀ ਮੈਂ ਤੁਹਾਨੂੰ ਅਜਿਹਾ ਕੰਮ ਨਾ ਦੱਸਾਂ ਜਿਸ ਨੂੰ ਕਰਨ ਨਾਲ ਤੁਸੀਂ ਇੱਕ-ਦੂਜੇ ਨਾਲ ਮੁਹੱਬਤ ਕਰਨ ਲੱਗ ਜਾਵੋਗੇ? ਆਪਸ ਵਿੱਚ ਸਲਾਮ ਨੂੰ ਆਮ ਕਰੋ (ਫੈਲਾਓ)।»»Meaning translation ·
Saved at original quality








