Virtues and Manners
ਅਬੂ ਹੁਰੈਰਹ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਕਿਹਾ:
Available in 59 languages
«ਅਬੂ ਹੁਰੈਰਹ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਕਿਹਾ: «ਕੀ ਮੈਂ ਤੁਹਾਨੂੰ ਉਹ ਚੀਜ਼ ਨਾ ਦੱਸਾਂ ਜਿਸ ਨਾਲ ਅੱਲਾਹ ਤਆਲਾ ਗੁਨਾਹਾਂ ਨੂੰ ਮਿਟਾ ਦੇਂਦਾ ਹੈ ਅਤੇ ਦਰਜੇ ਬੁਲੰਦ ਕਰਦਾ ਹੈ?»ਉਨ੍ਹਾਂ ਨੇ ਆਰਜ਼ੁ ਕੀਤੀ: “ਹਾਂ, ਯਾ ਰਸੂਲੱਲਾਹ ﷺ!”ਤਦ ਉਨ੍ਹਾਂ ਨੇ ਇਰਸ਼ਾਦ ਫਰਮਾਇਆ:«ਮੁਸ਼ਕਲ ਵਕਤ ਵਿੱਚ ਪੂਰੀ ਤਰ੍ਹਾਂ ਵੁਜ਼ੂ ਕਰਨਾ,ਮਸਜਿਦ ਵੱਲ ਵਧੇ ਕਦਮਾਂ ਦੀ ਵਧੀਕ ਤਾਦਾਦ,ਅਤੇ ਇੱਕ ਨਮਾਜ਼ ਤੋਂ ਬਾਅਦ ਦੂਜੀ ਨਮਾਜ਼ ਦੀ ਉਡੀਕ ਕਰਨਾ —ਇਹੀ ਰਬਾਤ (ਅਸਲ ਜਿਹਾਦ) ਹੈ।» (ਰਵਾਇਤ: ਸਾਹੀਹ ਮੁਸਲਿਮ)»Meaning translation ·
Saved at original quality







