Hadith for the World
Tap the image to view it full size
Virtues and Manners

ਹਜ਼ਰਤ ਜਾਬਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ:

Available in 72 languages
«ਹਜ਼ਰਤ ਜਾਬਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਸਭ ਤੋਂ ਵਧੀਆ ਜ਼ਿਕਰ (ਰੱਬ ਦਾ ਸਿਮਰਨ) ਲਾ ਇਲਾਹਾ ਇਲੱਲਾਹ ਹੈ, ਅਤੇ ਸਭ ਤੋਂ ਵਧੀਆ ਦੁਆ ਅਲਹਮਦੁ ਲਿੱਲਾਹ ਹੈ।"»

Meaning translation ·

Explanation

The meaning in a few plain lines

ਰਸੂਲੁੱਲਾਹ ﷺ ਦੱਸ ਰਹੇ ਹਨ ਕਿ ਸਭ ਤੋਂ ਵਧੀਆ ਜ਼ਿਕਰ "ਲਾ ਇਲਾਹਾ ਇਲੱਲਾਹ" ਹੈ, ਜਿਸਦਾ ਅਰਥ ਹੈ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ ਨਹੀਂ ਹੈ। ਜਦੋਂ ਕਿ ਸਭ ਤੋਂ ਵਧੀਆ ਦੁਆ ਅਲਹਮਦੁ ਲਿੱਲਾਹ ਹੈ; ਜਿਸਦਾ ਅਰਥ ਹੈ ਕਿ ਅਸੀਂ ਇਹ ਕਬੂਲ ਕਰਦੇ ਹਾਂ ਕਿ ਉਹ ਅੱਲਾਹ ਹੀ ਹੈ, ਜੋ ਸਾਰੀਆਂ ਮਿਹਰਾਂ ਦਾ ਦਾਤਾ ਹੈ, ਅਤੇ ਉਹੀਓ ਹੈ ਜੋ ਪੂਰਨ ਗੁਣਾਂ ਤੇ ਸਿਫਤਾਂ ਦਾ ਹੱਕਦਾਰ ਹੈ।

Source
رواه الترمذي والنسائي في الكبرى وابن ماجه
Download image

Saved at original quality