Virtues and Manners
"ਅਬੂ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ (ਸੱਲੱਲਾਹੁ ਅਲੈਹਿ ਵਸੱਲਮ) ਨੇ ਫ਼ਰਮਾਇਆ :"
Available in 53 languages
«"ਅਬੂ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ (ਸੱਲੱਲਾਹੁ ਅਲੈਹਿ ਵਸੱਲਮ) ਨੇ ਫ਼ਰਮਾਇਆ :" ਜੇ ਤੁਹਾਡੇ ਵਿੱਚੋਂ ਕੋਈ ਆਪਣੇ ਭਰਾ ਨੂੰ ਮਿਲੇ, ਤਾਂ ਉਸ ਨੂੰ ਸਲਾਮ ਕਰੇ।
ਜੇ ਉਹਨਾਂ ਦੇ ਵਿਚਕਾਰ ਦਰੱਖਤ, ਕੰਧ ਜਾਂ ਪੱਥਰ ਆਏ ਅਤੇ ਫਿਰ ਮਿਲੇ, ਤਾਂ ਫਿਰ ਵੀ ਉਸ ਨੂੰ ਸਲਾਮ ਕਰਨਾ ਚਾਹੀਦਾ ਹੈ।»Meaning translation ·
Saved at original quality







