Hadith for the World
فقه الأدعية والأذكار

الأذكار المطلقة

5 hadiths

5 hadiths

ਹਜ਼ਰਤ ਜਾਬਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਸਭ ਤੋਂ ਵਧੀਆ ਜ਼ਿਕਰ (ਰੱਬ ਦਾ ਸਿਮਰਨ) ਲਾ ਇਲਾਹਾ ਇਲੱਲਾਹ ਹੈ, ਅਤੇ ਸਭ ਤੋਂ ਵਧੀਆ ਦੁਆ ਅਲਹਮਦੁ ਲਿੱਲਾਹ ਹੈ।"رواه الترمذي والنسائي في الكبرى وابن ماجه
عن أبي سعيد الخدري رضي الله عنه قال: قال رسول الله صلى الله عليه وسلم : "الْبَاقِيَاتُ الصَّالِحَاتُ، لَا إلَهَ إلَّا اللَّهُ، وَسُبْحَانَ اللَّهِ، وَاَللَّهُ أَكْبَرُ، وَالْحَمْدُ لِلَّهِ، وَلَا حَوْلَ وَلَا قُوَّةَ إلَّا بِاَللَّهِ".رواه ابن حبان والحاكم، أما النسائي فرواه في الكبرى لكن من حديث أبي هريرة
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਦੋ ਬੋਲ ਜੋ ਜ਼ਬਾਨ 'ਤੇ ਬਹੁਤ ਹਲਕੇ ਹਨ, ਤੋਲ ਵਿੱਚ ਭਾਰੀ ਹਨ ਅਤੇ ਰਹਿਮਾਨ (ਅੱਲਾਹ) ਨੂੰ ਬਹੁਤ ਪਿਆਰੇ ਹਨ: ਸੁਬਹਾਨ ਅੱਲਾਹਿਲ ਅਜ਼ੀਮ (ਅੱਲਾਹ ਪਾਕ ਹੈ ਅਤੇ ਮਹਾਨ ਹੈ) ਅਤੇ ਸੁਬਹਾਨ ਅੱਲਾਹੀ ਵਾ ਬਿਹਮਦਿਹੀ (ਅੱਲਾਹ ਪਾਕ ਹੈ ਅਤੇ ਸਾਰੀਆਂ ਤਾਰੀਫਾਂ ਵਾਲਾ ਹੈ)।"متفق عليه
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਸੁਬਹਾਨ ਅੱਲਾਹ, ਅਲਹਮਦੁ ਲਿੱਲਾਹ, ਲਾ ਇਲਾਹਾ ਇੱਲੱਲਾਹ ਅਤੇ ਅੱਲਾਹੁ ਅਕਬਰ (ਅੱਲਾਹ ਪਾਕ-ਪਵਿੱਤਰ ਹੈ, ਸਾਰੀਆਂ ਤਾਰੀਫਾਂ ਅੱਲਾਹ ਲਈ ਹਨ, ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਅਤੇ ਅੱਲਾਹ ਸਭ ਤੋਂ ਵੱਡਾ ਹੈ।) ਕਹਿਣਾ ਮੇਰੀ ਲਈ ਉਨ੍ਹਾਂ ਸਾਰੀਆਂ ਚੀਜ਼ਾਂ ਨਾਲੋਂ ਬਿਹਤਰ ਹੈ ਜਿਨ੍ਹਾਂ 'ਤੇ ਸੂਰਜ ਚੜ੍ਹਦਾ ਹੈ।"رواه مسلم
عَنْ أَبِي مَالِكٍ الْأَشْجَعِيُّ عَنْ أَبِيهِ قَالَ: كَانَ الرَّجُلُ إِذَا أَسْلَمَ عَلَّمَهُ النَّبِيُّ صَلَّى اللهُ عَلَيْهِ وَسَلَّمَ الصَّلَاةَ، ثُمَّ أَمَرَهُ أَنْ يَدْعُوَ بِهَؤُلَاءِ الْكَلِمَاتِ: «اللهُمَّ اغْفِرْ لِي وَارْحَمْنِي وَاهْدِنِي وَعَافِنِي وَارْزُقْنِي». وَفِي رِوَايَةٍ: أَنَّهُ سَمِعَ النَّبِيَّ صَلَّى اللهُ عَلَيْهِ وَسَلَّمَ وَأَتَاهُ رَجُلٌ، فَقَالَ: يَا رَسُولَ اللهِ كَيْفَ أَقُولُ حِينَ أَسْأَلُ رَبِّي؟ قَالَ: «قُلْ: اللهُمَّ اغْفِرْ لِي وَارْحَمْنِي وَعَافِنِي وَارْزُقْنِي» وَيَجْمَعُ أَصَابِعَهُ إِلَّا الْإِبْهَامَ «فَإِنَّ هَؤُلَاءِ تَجْمَعُ لَكَ دُنْيَاكَ وَآخِرَتَكَ».رواه مسلم