Hadith for the World
Tap the image to view it full size
Virtues and Manners

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:

Available in 70 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਦੋ ਬੋਲ ਜੋ ਜ਼ਬਾਨ 'ਤੇ ਬਹੁਤ ਹਲਕੇ ਹਨ, ਤੋਲ ਵਿੱਚ ਭਾਰੀ ਹਨ ਅਤੇ ਰਹਿਮਾਨ (ਅੱਲਾਹ) ਨੂੰ ਬਹੁਤ ਪਿਆਰੇ ਹਨ: ਸੁਬਹਾਨ ਅੱਲਾਹਿਲ ਅਜ਼ੀਮ (ਅੱਲਾਹ ਪਾਕ ਹੈ ਅਤੇ ਮਹਾਨ ਹੈ) ਅਤੇ ਸੁਬਹਾਨ ਅੱਲਾਹੀ ਵਾ ਬਿਹਮਦਿਹੀ (ਅੱਲਾਹ ਪਾਕ ਹੈ ਅਤੇ ਸਾਰੀਆਂ ਤਾਰੀਫਾਂ ਵਾਲਾ ਹੈ)।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਦੋ ਅਜਿਹੇ ਕਲਮੇ (ਬੋਲ) ਹਨ, ਜਿਨ੍ਹਾਂ ਨੂੰ ਬੰਦਾ ਆਸਾਨੀ ਨਾਲ ਅਤੇ ਹਰ ਹਾਲਤ ਵਿੱਚ ਪੜ੍ਹ ਸਕਦਾ ਹੈ, ਇਨ੍ਹਾਂ ਦਾ ਅਜਰ (ਇਨਾਮ) ਤੋਲ ਵਿੱਚ ਬਹੁਤ ਭਾਰੀ ਹੈ ਅਤੇ ਸਾਡਾ ਰਹਿਮਤ ਵਾਲਾ ਰੱਬ (ਅੱਲਾਹ) ਇਨ੍ਹਾਂ ਨਾਲ ਬਹੁਤ ਪਿਆਰ ਕਰਦਾ ਹੈ। ਇਹ ਦੋ ਕਲਮੇ ਹਨ: ਸੁਬਹਾਨ ਅੱਲਾਹਿਲ ਅਜ਼ੀਮ (ਅੱਲਾਹ ਪਾਕ ਤੇ ਮਹਾਨ ਹੈ) ਅਤੇ ਸੁਬਹਾਨ ਅੱਲਾਹੀ ਵਾ ਬਿਹਮਦਿਹੀ (ਅੱਲਾਹ ਪਾਕ ਤੇ ਸਾਰੀਆਂ ਤਾਰੀਫਾਂ ਵਾਲਾ ਹੈ)। ਇਨ੍ਹਾਂ ਦੋਨੋ ਕਲਮਿਆਂ ਦਾ ਇੰਨਾ ਮਹੱਤਵ ਇਸ ਲਈ ਹੈ ਕਿਉਂਕਿ ਇਨ੍ਹਾਂ ਵਿੱਚ ਅੱਲਾਹ ਦੀ ਮਹਾਨਤਾ ਤੇ ਸੰਪੂਰਨਤਾ ਦਾ ਵਰਨਣ ਕੀਤਾ ਗਿਆ ਹੈ ਅਤੇ ਉਸਨੂੰ ਹਰ ਪ੍ਰਕਾਰ ਦੀ ਕਮੀ ਤੋਂ ਪਾਕ (ਮੁਕਤ) ਘੋਸ਼ਿਤ ਕੀਤਾ ਗਿਆ ਹੈ।

Source
متفق عليه
Download image

Saved at original quality