PA
فقه الأدعية والأذكار
هدي النبي صلى الله عليه وسلم في الذكر
5 hadiths
هدي النبي صلى الله عليه وسلم في الذكر
5
فوائد ذكر الله عز وجل
8
أذكار الصباح والمساء
4
الأذكار المطلقة
5
أذكار الدخول والخروج من المنزل
2
أذكار الدخول والخروج من الخلاء
1
أذكار الدخول والخروج من المسجد
2
الأذكار التي تقال في أوقات الشدة
1
الأذكار للأمور العارضة
12
أحكام الدعاء
1
آداب الدعاء
2
أسباب إجابة الدعاء وموانعه
4
الأدعية المأثورة
18
5 hadiths
ਜਾਬਿਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਨੂੰ ਕਹਿੰਦੇ ਹੋਏ ਸੁਣਿਆ: "ਜਦੋਂ ਆਦਮੀ ਆਪਣੇ ਘਰ ਵਿੱਚ ਦਾਖ਼ਲ ਹੁੰਦਾ ਹੈ ਅਤੇ ਦਾਖ਼ਲ ਹੋਣ ਵੇਲੇ ਤੇ ਖਾਣਾ ਖਾਣ ਵੇਲੇ ਅੱਲਾਹ ਦਾ ਨਾਂ ਲੈਂਦਾ ਹੈ, ਤਾਂ ਸ਼ੈਤਾਨ ਆਪਣੇ ਸਾਥੀਆਂ ਨੂੰ ਕਹਿੰਦਾ ਹੈ: ਤੁਹਾਡੇ ਲਈ ਇੱਥੇ ਨਾ ਤਾਂ ਰਾਤ ਗੁਜ਼ਾਰਨ ਦੀ ਥਾਂ ਹੈ ਅਤੇ ਨਾ ਹੀ ਰਾਤ ਦੇ ਖਾਣੇ ਦਾ ਪ੍ਰਬੰਧ। ਅਤੇ ਜਦੋਂ ਉਹ ਘਰ ਵਿੱਚ ਦਾਖ਼ਲ ਹੁੰਦਾ ਹੈ ਤੇ ਦਾਖ਼ਲ ਹੋਣ ਵੇਲੇ ਅੱਲਾਹ ਦਾ ਨਾਂ ਨਹੀਂ ਲੈਂਦਾ, ਤਾਂ ਸ਼ੈਤਾਨ ਕਹਿੰਦਾ ਹੈ: ਤੁਸੀਂ ਰਾਤ ਗੁਜ਼ਾਰਨ ਦੀ ਥਾਂ ਹਾਸਲ ਕਰ ਲਈ ਹੈ ਅਤੇ ਜਦੋਂ ਖਾਣਾ ਖਾਣ ਵੇਲੇ ਅੱਲਾਹ ਦਾ ਨਾਂ ਨਹੀਂ ਲੈਂਦਾ, ਤਾਂ ਸ਼ੈਤਾਨ ਕਹਿੰਦਾ ਹੈ: ਤੁਸੀਂ ਰਾਤ ਗੁਜ਼ਾਰਨ ਦੀ ਥਾਂ ਅਤੇ ਰਾਤ ਦਾ ਖਾਣਾ ਦੋਵੇਂ ਹਾਸਲ ਕਰ ਲਏ ਹਨ।"
رواه مسلم
ਇਬਨ ਅਬਾਸ ਰਜ਼ਿਅੱਲਾਹੁ ਅੰਨਹੁਮਾ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਫਰਮਾਉਂਦੇ ਸਨ: "ਹੇ ਅੱਲਾਹ! ਮੈਂ ਤੇਰੇ ਲਈ ਇਸਲਾਮ ਸਵੀਕਾਰ ਕੀਤਾ, ਤੇਰੇ ਤੇ ਇਮਾਨ ਲਿਆ, ਤੇਰੇ ਉੱਤੇ ਭਰੋਸਾ ਕੀਤਾ, ਤੇਰੇ ਵੱਲ ਰੁਝਾਨ ਕੀਤਾ, ਅਤੇ ਤੇਰੇ ਨਾਲ ਝਗੜਿਆ। ਹੇ ਅੱਲਾਹ! ਮੈਂ ਤੇਰੀ ਜ਼ਿੰਦਾ ਰਹਿਣ ਵਾਲੀ ਸ਼ਾਨ ਤੋਂ ਪناਹ ਮੰਗਦਾ ਹਾਂ, ਤੇਰੇ ਤੋਂ ਇਲਾਵਾ ਕੋਈ ਮਾਬੂਦ ਨਹੀਂ, ਕਿ ਤੂੰ ਮੈਨੂੰ ਭਟਕਾ ਦੇਵੇ। ਤੂੰ ਉਹ ਜ਼ਿੰਦਾ ਹੈ ਜੋ ਮਰਦਾ ਨਹੀਂ, ਅਤੇ ਜਿੰਨ ਅਤੇ ਇਨਸ ਮਰਦੇ ਹਨ।"
متفق عليه، وهذا لفظ مسلم ورواه البخاري مختصرًا
عن أبي هريرة رضي الله عنه قال: سمعت رسول الله صلى الله عليه وسلم يقول: «وَاللهِ إني لأَسْتَغْفِرُ اللهَ وأَتُوبُ إليهِ في اليومِ أَكْثَرَ من سَبْعِينَ مَرَّةً».
رواه البخاري
ਹਜ਼ਰਤ ਅਗ਼ਰ (ਰਜ਼ੀਅੱਲਾਹੁ ਅਨਹੁ) ਜੋ ਕਿ ਹਜ਼ੂਰ ਅਕਦਸ ﷺ ਦੇ ਸਾਥੀਆਂ ਵਿੱਚੋਂ ਸਨ, ਉਹ ਫਰਮਾਂਦੇ ਹਨ ਕਿ ਰਸੂਲੁੱਲਾਹ ﷺ ਨੇ ਇਰਸ਼ਾਦ ਫਰਮਾਇਆ: "ਐ ਲੋਕੋ! ਅੱਲਾਹ ਤਆਲਾ ਵਲ ਤੌਬਾ ਕਰੋ, ਕਿਉਂਕਿ ਮੈਂ ਹਰ ਰੋਜ਼ ਉਸ ਵਲ ਸੌ ਵਾਰੀ ਤੌਬਾ ਕਰਦਾ ਹਾਂ।"
رواه مسلم
ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ — ਹਜ਼ਰਤ ਰਸੂਲੁੱਲ੍ਹਾ (ਸੱਲੱਲਾਹੁ ਅਲੈਹਿ ਵ ਸੱਲਮ) ਆਪਣੇ ਸਜਦੇ ਵਿੱਚ ਇਹ ਦੁਆ ਕੀਤਾ ਕਰਦੇ ਸਨ: "ਅੱਲਾਹੁੱਮਮਾਗਫਿਰਲੀ ਜ਼ੰਬੀ ਕੁੱਲਲਾਹੁ, ਦਿੱਕਹੁ, ਵ ਜਿੱਲਲਾਹੁ, ਵ ਅੱਵਵਲਹੁ ਵ ਆਖ਼ਿਰਹੁ, ਵ ਅਲਾਨੀਯਤਹੁ ਵ ਸਿਰ੍ਰਹੁ।" "ਹੇ ਅੱਲਾਹ! ਮੇਰੇ ਸਾਰੇ ਗੁਨਾਹ ਮਾਫ਼ ਕਰ ਦੇ—ਛੋਟੇ ਵੀ, ਵੱਡੇ ਵੀ, ਪਹਿਲੇ ਵੀ, ਅਖੀਰਲੇ ਵੀ, ਜਿਹੜੇ ਖੁੱਲ੍ਹੇ ਹੋਏ ਹਨ ਅਤੇ ਜਿਹੜੇ ਲੁਕੇ ਹੋਏ ਹਨ।"
رواه مسلم