PA
Virtues and Manners
فقه الأدعية والأذكار
62 hadiths
هدي النبي صلى الله عليه وسلم في الذكر
5
فوائد ذكر الله عز وجل
8
أذكار الصباح والمساء
4
الأذكار المطلقة
5
أذكار الدخول والخروج من المنزل
2
أذكار الدخول والخروج من الخلاء
1
أذكار الدخول والخروج من المسجد
2
الأذكار التي تقال في أوقات الشدة
1
الأذكار للأمور العارضة
12
أحكام الدعاء
1
آداب الدعاء
2
أسباب إجابة الدعاء وموانعه
4
الأدعية المأثورة
18
62 hadiths
عن عبد الله بن مسعود رضي الله عنه قال: كان نبي الله صلى الله عليه وسلم إذا أمسى قال: «أمسينا وأمسى الملك لله، والحمد لله، لا إله إلا الله وحده لا شريك له» قال الراوي: أَرَاهُ قال فِيهِنَّ: «له الملك وله الحمد وهو على كل شيء قدير، ربِّ أسألك خير ما في هذه الليلة وخير ما بعدها، وأعوذ بك من شر ما في هذه الليلة وشر ما بعدها، رب أعوذ بك من الكسل، وسُوءِ الكِبَرِ، رب أعوذ بك من عذاب في النار، وعذاب في القبر»، وإذا أصبح قال ذلك أيضا «أصبحنا وأصبح الملك لله».
رواه مسلم
ਜਾਬਿਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਨੂੰ ਕਹਿੰਦੇ ਹੋਏ ਸੁਣਿਆ: "ਜਦੋਂ ਆਦਮੀ ਆਪਣੇ ਘਰ ਵਿੱਚ ਦਾਖ਼ਲ ਹੁੰਦਾ ਹੈ ਅਤੇ ਦਾਖ਼ਲ ਹੋਣ ਵੇਲੇ ਤੇ ਖਾਣਾ ਖਾਣ ਵੇਲੇ ਅੱਲਾਹ ਦਾ ਨਾਂ ਲੈਂਦਾ ਹੈ, ਤਾਂ ਸ਼ੈਤਾਨ ਆਪਣੇ ਸਾਥੀਆਂ ਨੂੰ ਕਹਿੰਦਾ ਹੈ: ਤੁਹਾਡੇ ਲਈ ਇੱਥੇ ਨਾ ਤਾਂ ਰਾਤ ਗੁਜ਼ਾਰਨ ਦੀ ਥਾਂ ਹੈ ਅਤੇ ਨਾ ਹੀ ਰਾਤ ਦੇ ਖਾਣੇ ਦਾ ਪ੍ਰਬੰਧ। ਅਤੇ ਜਦੋਂ ਉਹ ਘਰ ਵਿੱਚ ਦਾਖ਼ਲ ਹੁੰਦਾ ਹੈ ਤੇ ਦਾਖ਼ਲ ਹੋਣ ਵੇਲੇ ਅੱਲਾਹ ਦਾ ਨਾਂ ਨਹੀਂ ਲੈਂਦਾ, ਤਾਂ ਸ਼ੈਤਾਨ ਕਹਿੰਦਾ ਹੈ: ਤੁਸੀਂ ਰਾਤ ਗੁਜ਼ਾਰਨ ਦੀ ਥਾਂ ਹਾਸਲ ਕਰ ਲਈ ਹੈ ਅਤੇ ਜਦੋਂ ਖਾਣਾ ਖਾਣ ਵੇਲੇ ਅੱਲਾਹ ਦਾ ਨਾਂ ਨਹੀਂ ਲੈਂਦਾ, ਤਾਂ ਸ਼ੈਤਾਨ ਕਹਿੰਦਾ ਹੈ: ਤੁਸੀਂ ਰਾਤ ਗੁਜ਼ਾਰਨ ਦੀ ਥਾਂ ਅਤੇ ਰਾਤ ਦਾ ਖਾਣਾ ਦੋਵੇਂ ਹਾਸਲ ਕਰ ਲਏ ਹਨ।"
رواه مسلم
ਇਬਨ ਅਬਾਸ ਰਜ਼ਿਅੱਲਾਹੁ ਅੰਨਹੁਮਾ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਫਰਮਾਉਂਦੇ ਸਨ: "ਹੇ ਅੱਲਾਹ! ਮੈਂ ਤੇਰੇ ਲਈ ਇਸਲਾਮ ਸਵੀਕਾਰ ਕੀਤਾ, ਤੇਰੇ ਤੇ ਇਮਾਨ ਲਿਆ, ਤੇਰੇ ਉੱਤੇ ਭਰੋਸਾ ਕੀਤਾ, ਤੇਰੇ ਵੱਲ ਰੁਝਾਨ ਕੀਤਾ, ਅਤੇ ਤੇਰੇ ਨਾਲ ਝਗੜਿਆ। ਹੇ ਅੱਲਾਹ! ਮੈਂ ਤੇਰੀ ਜ਼ਿੰਦਾ ਰਹਿਣ ਵਾਲੀ ਸ਼ਾਨ ਤੋਂ ਪناਹ ਮੰਗਦਾ ਹਾਂ, ਤੇਰੇ ਤੋਂ ਇਲਾਵਾ ਕੋਈ ਮਾਬੂਦ ਨਹੀਂ, ਕਿ ਤੂੰ ਮੈਨੂੰ ਭਟਕਾ ਦੇਵੇ। ਤੂੰ ਉਹ ਜ਼ਿੰਦਾ ਹੈ ਜੋ ਮਰਦਾ ਨਹੀਂ, ਅਤੇ ਜਿੰਨ ਅਤੇ ਇਨਸ ਮਰਦੇ ਹਨ।"
متفق عليه، وهذا لفظ مسلم ورواه البخاري مختصرًا
عن أبي موسى الأشعري رضي الله عنه قال: خَسَفَت الشمس على زمان رسول الله صلى الله عليه وسلم . فقام فَزِعًا، ويخشى أن تكون الساعة، حتى أتى المسجد، فقام، فصلى بأطول قيام وسجود، ما رأيته يفعله في صلاته قطُّ، ثم قال: إن هذه الآيات التي يُرْسِلُهَا الله عز وجل : لا تكون لموت أحد ولا لحياته، ولكن الله يُرْسِلُهَا يُخَوِّفُ بها عباده، فإذا رأيتم منها شيئا فَافْزَعُوا إلى ذكر الله و دُعَائِهِ وَاسْتِغْفَارِهِ.
متفق عليه
عن جابر بن عبد الله رضي الله عنهما مرفوعاً: «لا تدعوا على أنفسكم؛ ولا تدعوا على أولادكم، ولا تدعوا على أموالكم، لا توافقوا من الله ساعة يُسأل فيها عطاءٌ فيستجيب لكم».
رواه مسلم
عن أبي هريرة رضي الله عنه مرفوعاً: يُستجاب لأحدكم ما لم يَعْجَلْ: يقول: قد دعوت ربي، فلم يستجب لي». وفي رواية لمسلم: «لا يزال يُستجاب للعبد ما لم يَدْعُ بإثم، أو قطيعة رحم، ما لم يَسْتَعْجِلْ» قيل: يا رسول الله ما الاستعجال؟ قال: «يقول: قد دعوت، وقد دعوت، فلم أر يستجب لي، فَيَسْتَحْسِرُ عند ذلك ويَدَعُ الدعاء».
متفق عليه
ਅਬੁ-ਉਮਾਮਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਨੂੰ ਅਮਰ ਬਿਨ ਅਬਸ (ਰਜ਼ੀਅੱਲਾਹੁ ਅਨਹੁ) ਨੇ ਦੱਸਿਆ ਕਿ ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਰੱਬ ਬੰਦੇ ਦੇ ਸਭ ਤੋਂ ਵੱਧ ਨੇੜੇ ਰਾਤ ਦੇ ਆਖ਼ਰੀ ਹਿੱਸੇ ਵਿੱਚ ਹੁੰਦਾ ਹੈ। ਇਸ ਲਈ, ਜੇਕਰ ਤੁਸੀਂ ਉਸ ਵੇਲੇ ਅੱਲਾਹ ਤਆਲਾ ਨੂੰ ਯਾਦ ਕਰਨ ਵਾਲਿਆਂ ਵਿੱਚ ਸ਼ਾਮਲ ਹੋ ਸਕੋ, ਤਾਂ ਹੋ ਜਾਓ।"
رواه أبو داود والترمذي والنسائي
عن أنس بن مالك رضي الله عنه مرفوعًا: «من قال -يعني: إذا خَرج من بَيتِه-: بِسم الله تَوَكَّلتُ على اللهِ، وَلاَ حول ولا قُوَّة إِلَّا بالله، يُقَال له: هُدِيتَ وَكُفِيتَ وَوُقِيتَ، وَتَنَحَّى عَنه الشَّيطَان». زاد أبو داود: «فيقول -يعني: الشيطان- لِشَيطان آخر: كَيف لَك بِرَجلٍ قَد هُدِيَ وكُفِيَ ووُقِيَ؟».
رواه أبو داود والترمذي
ਹਜ਼ਰਤ ਜਾਬਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਸਭ ਤੋਂ ਵਧੀਆ ਜ਼ਿਕਰ (ਰੱਬ ਦਾ ਸਿਮਰਨ) ਲਾ ਇਲਾਹਾ ਇਲੱਲਾਹ ਹੈ, ਅਤੇ ਸਭ ਤੋਂ ਵਧੀਆ ਦੁਆ ਅਲਹਮਦੁ ਲਿੱਲਾਹ ਹੈ।"
رواه الترمذي والنسائي في الكبرى وابن ماجه
ਸੁਲੈਮਾਨ ਬਿਨ ਸੁਰਦ ਰਜ਼ੀਅੱਲਾਹੁ ਅਨਹੁ ਨੇ ਕਿਹਾ: ਮੈਂ ਨਬੀ ﷺ ਦੇ ਨਾਲ ਬੈਠਾ ਹੋਇਆ ਸੀ ਅਤੇ ਦੋ ਆਦਮੀ ਆਪਸ ਵਿੱਚ ਗੱਲਾਂ ਕਰਕੇ ਲੜ ਰਹੇ ਸਨ। ਉਨ੍ਹਾਂ ਵਿਚੋਂ ਇੱਕ ਦਾ ਚਿਹਰਾ ਲਾਲ ਹੋ ਗਿਆ ਅਤੇ ਉਸ ਦੀਆਂ ਰਗਾਂ ਸੁੱਜ ਗਈਆਂ। ਤਾਂ ਨਬੀ ﷺ ਨੇ ਫਰਮਾਇਆ: «ਮੈਂ ਇਕ ਅਜਿਹੀ ਗੱਲ ਜਾਣਦਾ ਹਾਂ ਕਿ ਜੇ ਇਹ ਬੰਦਾ ਉਹ ਕਹਿ ਦੇਵੇ ਤਾਂ ਉਸ ਨੂੰ ਜੋ ਗੁੱਸਾ ਹੋ ਰਿਹਾ ਹੈ ਉਹ ਦੂਰ ਹੋ ਜਾਵੇ, ਜੇ ਉਹ ਕਹੇ: ਅਉਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿ (ਮੈਂ ਅੱਲਾਹ ਦੀ ਪਨਾਹ ਮੰਗਦਾ ਹਾਂ ਸ਼ੈਤਾਨ ਤੋਂ), ਤਾਂ ਉਹ ਗੁੱਸਾ ਖ਼ਤਮ ਹੋ ਜਾਵੇ»।ਤਾਂ ਲੋਕਾਂ ਨੇ ਉਸਨੂੰ ਆਖਿਆ: ਨਬੀ ﷺ ਨੇ ਕਿਹਾ ਹੈ ਕਿ "ਅੱਲਾਹ ਦੀ ਪਨਾਹ ਮੰਗ ਸ਼ੈਤਾਨ ਤੋਂ",ਉਹ ਬੰਦਾ ਕਹਿੰਦਾ ਹੈ: "ਕੀ ਮੈਂ ਪਾਗਲ ਹਾਂ؟!"
متفق عليه
ਹਜ਼ਰਤ ਅਬਦੁੱਲਾਹ ਬਿਨ ਮਸਉਦ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਕਹਿੰਦੇ ਸਨ: ਅੱਲਾਹੁਮਮਾ ਇੰਨੀ ਅਸਅਲੁਕਲ ਹੁਦਾਨ ਵੱਤੁਕਾ, ਵਲ-'ਅਫ਼ਾਫਾ ਵੱਲ-ਗ਼ਿਨਾ। ਪੰਜਾਬੀ ਅਨਵਾਦ :ਹੇ ਅੱਲਾਹ! ਮੈਂ ਤੈਨੂੰ ਹਿਦਾਇਤ, ਪਰਹੇਜ਼ਗਾਰੀ, ਪਵਿੱਤਰਤਾ ਅਤੇ ਖੁਦ-ਮੁਖਤੀ ਮੰਗਦਾ ਹਾਂ।
رواه مسلم
عن جابر رضي الله عنه قال: سمعت رسول الله صلى الله عليه وسلم يقول: «إن في الليل لساعة، لا يُوَافِقُهَا رجُلٌ مُسلم يَسأل الله تعالى خيرًا من أمْرِ الدنيا والآخرة، إلا أعْطَاه إِياه، وذلك كُلَّ ليلة».
رواه مسلم
ਅਬੂ ਹਰੈਰਹ ਰਜ਼ੀਅੱਲਾਹੁ ਅਨਹੁ ਨੇ ਕਿਹਾ: ਰਸੂਲੁੱਲਾਹ (ਸੱਲੱਲਾਹੁ ਅਲੈਹਿ ਵਸੱਲਮ) ਨੇ ਫਰਮਾਇਆ: "ਅੱਲਾਹ ਤਆਲਾ ਫਰਮਾਂਦਾ ਹੈ: ‘ਮੈਂ ਆਪਣੇ ਬੰਦੇ ਦੇ ਗੁਮਾਨ ਦੇ ਅਨੁਸਾਰ ਹੁੰਦਾ ਹਾਂ, ਅਤੇ ਮੈਂ ਉਸ ਦੇ ਨਾਲ ਹੁੰਦਾ ਹਾਂ ਜਦੋਂ ਉਹ ਮੈਨੂੰ ਯਾਦ ਕਰਦਾ ਹੈ।، ਫੇਰ ਜੇ ਉਹ ਮੈਨੂੰ ਆਪਣੇ ਮਨ ਵਿੱਚ ਯਾਦ ਕਰੇ ਤਾਂ ਮੈਂ ਵੀ ਉਸ ਨੂੰ ਆਪਣੇ ਮਨ ਵਿੱਚ ਯਾਦ ਕਰਦਾ ਹਾਂ। ਅਤੇ ਜੇ ਉਹ ਮੈਨੂੰ ਲੋਕਾਂ ਦੀ ਮਹਫ਼ਿਲ ਵਿੱਚ ਯਾਦ ਕਰੇ, ਤਾਂ ਮੈਂ ਉਸ ਨੂੰ ਉਸ ਤੋਂ ਬਿਹਤਰ ਮਹਫ਼ਿਲ ਵਿੱਚ ਯਾਦ ਕਰਦਾ ਹਾਂ। ਜੇ ਉਹ ਮੇਰੇ ਵੱਲ ਇਕ ਬੰਵ ਦਾ ਫਾਸਲਾ ਕਰਕੇ ਆਵੇ, ਤਾਂ ਮੈਂ ਉਸ ਵੱਲ ਇਕ ਬਾਂਹ ਦਾ ਫਾਸਲਾ ਕਰਕੇ ਆਉਂਦਾ ਹਾਂ। ਜੇ ਉਹ ਮੇਰੇ ਵੱਲ ਇਕ ਬਾਂਹ ਦਾ ਫਾਸਲਾ ਕਰਕੇ ਆਵੇ, ਤਾਂ ਮੈਂ ਉਸ ਵੱਲ ਦੋ ਬਾਂਹਾਂ ਦਾ ਫਾਸਲਾ ਕਰਕੇ ਆਉਂਦਾ ਹਾਂ। ਅਤੇ ਜੇ ਉਹ ਮੇਰੇ ਵੱਲ ਤੁਰ ਕੇ ਆਉਂਦਾ ਹੈ, ਤਾਂ ਮੈਂ ਉਸ ਵੱਲ ਦੌੜ ਕੇ ਆਉਂਦਾ ਹਾਂ।’"
متفق عليه
ਸਅਦ ਬਿਨ ਅਬੀ ਵੱਕਾਸ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਅਸੀਂ ਰਸੂਲੁੱਲਾਹ ﷺ ਦੇ ਨਾਲ ਬੈਠੇ ਸਾਂ, ਤਾ ਉਨ੍ਹਾਂ ﷺ ਨੇ ਫਰਮਾਇਆ: "ਕੀ ਤੁਹਾਡੇ ਵਿੱਚੋਂ ਕੋਈ ਅਸਮਰਥ ਹੈ ਕਿ ਹਰ ਰੋਜ਼ ਹਜ਼ਾਰ ਸਵਾਬ ਹਾਸਲ ਕਰ ਸਕੇ?"ਇਸ 'ਤੇ ਉਸਦੇ ਸਾਥੀਆਂ ਵਿੱਚੋਂ ਇੱਕ ਨੇ ਪੁੱਛਿਆ:"ਅਸੀਂ ਹਜ਼ਾਰ ਸਵਾਬ ਕਿਵੇਂ ਹਾਸਲ ਕਰ ਸਕਦੇ ਹਾਂ?"ਉਨ੍ਹਾਂ ﷺ ਨੇ ਫਰਮਾਇਆ:"ਜੇ ਕੋਈ ਸੌ ਤਸਬੀਹ ਕਰੇ, ਤਾਂ ਉਸ ਲਈ ਹਜ਼ਾਰ ਸਵਾਬ ਲਿਖ ਦਿੱਤੇ ਜਾਂਦੇ ਹਨ, ਜਾਂ ਉਸਦੇ ਹਜ਼ਾਰ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।"
رواه مسلم
ਅਬੀ ਮੂਸਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: ਜਿਸ ਤਰ੍ਹਾਂ ਉਹ ਜਿੰਦੜੀ ਅਤੇ ਮਰੇ ਹੋਏ ਦਾ ਫਰਕ ਹੁੰਦਾ ਹੈ, ਉਸੇ ਤਰ੍ਹਾਂ ਉਹ ਵਿਅਕਤੀ ਜੋ ਆਪਣੇ ਰੱਬ ਦਾ ਜ਼ਿਕਰ ਕਰਦਾ ਹੈ ਅਤੇ ਜੋ ਨਹੀਂ ਕਰਦਾ, ਉਹਨਾਂ ਦਾ ਹਾਲ ਵੱਖਰਾ ਹੁੰਦਾ ਹੈ।ਮੁਸਲਿਮ ਦੀ ਰਿਯਾਏਤ ਵਿੱਚ ਆਇਆ ਹੈ: "ਜਿਸ ਘਰ ਵਿੱਚ ਅੱਲਾਹ ਦਾ ਜ਼ਿਕਰ ਹੁੰਦਾ ਹੈ ਅਤੇ ਜਿਸ ਘਰ ਵਿੱਚ ਨਹੀਂ ਹੁੰਦਾ, ਉਹਨਾਂ ਦਾ ਹਾਲ ਵੀ ਜਿੰਦੜੀ ਅਤੇ ਮੌਤ ਵਰਗਾ ਹੁੰਦਾ ਹੈ।"
متفق عليه
عن أبي هريرة رضي الله عنه قال: سمعت رسول الله صلى الله عليه وسلم يقول: «وَاللهِ إني لأَسْتَغْفِرُ اللهَ وأَتُوبُ إليهِ في اليومِ أَكْثَرَ من سَبْعِينَ مَرَّةً».
رواه البخاري
ਹਜ਼ਰਤ ਅਗ਼ਰ (ਰਜ਼ੀਅੱਲਾਹੁ ਅਨਹੁ) ਜੋ ਕਿ ਹਜ਼ੂਰ ਅਕਦਸ ﷺ ਦੇ ਸਾਥੀਆਂ ਵਿੱਚੋਂ ਸਨ, ਉਹ ਫਰਮਾਂਦੇ ਹਨ ਕਿ ਰਸੂਲੁੱਲਾਹ ﷺ ਨੇ ਇਰਸ਼ਾਦ ਫਰਮਾਇਆ: "ਐ ਲੋਕੋ! ਅੱਲਾਹ ਤਆਲਾ ਵਲ ਤੌਬਾ ਕਰੋ, ਕਿਉਂਕਿ ਮੈਂ ਹਰ ਰੋਜ਼ ਉਸ ਵਲ ਸੌ ਵਾਰੀ ਤੌਬਾ ਕਰਦਾ ਹਾਂ।"
رواه مسلم
عن أبي أمامة رضي الله عنه أن النبي صلى الله عليه وسلم كَانَ إذا رَفَعَ مَائِدَتَهُ، قال: «الحَمْدُ للهِ حَمْدًا كَثِيرًا طَيِّبًا مُبَارَكًا فِيهِ، غَيْرَ مَكْفِيٍّ، وَلَا مُوَدَّعٍ، وَلَا مُسْتَغْنًى عَنْهُ رَبَّنَا».
رواه البخاري
ਹਜ਼ਰਤ ਇਬਨ ਅੱਬਾਸ ਰਜ਼ੀ ਅੱਲਾਹੁ ਅਨਹੁਮਾ ਬਿਆਨ ਕਰਦੇ ਹਨ ਨਬੀ ਅੱਲਾਹ ﷺ ਮੁਸ਼ਕਿਲ ਵੇਲੇ ਕਹਿੰਦੇ ਸਨ: «ਲਾ ਇਲਾਹਾ ਇੱਲਾੱਲਾਹੁਲ ਅਜ਼ੀਮੁਲ ਹਲੀਮੁ، ਲਾਹਿ ਇਲਾਹਾ ਇੱਲਾੱਲਾਹੁ ਰੱਬੁਲ ਅਰਸ਼ਿਲ ਅਜ਼ੀਮਿ, ਲਾਹਿ ਇਲਾਹਾ ਇੱਲਾੱਲਾਹੁ ਰੱਬੁੱਸਮਾਵਾਤਿ ਵ ਰੱਬੁਲ ਅਰਦੀ ਵ ਰੱਬੁਲ ਅਰਸ਼ਿਲ ਕਰੀਮਿ»।
متفق عليه
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਬੰਦਾ ਆਪਣੇ ਰੱਬ ਦੇ ਸਭ ਤੋਂ ਵੱਧ ਨੇੜੇ ਉਸ ਵੇਲੇ ਹੁੰਦਾ ਹੈ ਜਦੋਂ ਉਹ ਸਜਦੇ ਵਿੱਚ ਹੁੰਦਾ ਹੈ। ਸੋ ਤੁਸੀਂ (ਸਜਦੇ ਵਿੱਚ) ਵੱਧ ਤੋਂ ਵੱਧ ਦੁਆਵਾਂ ਕਰਿਆ ਕਰੋ।"
رواه مسلم
ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ — ਹਜ਼ਰਤ ਰਸੂਲੁੱਲ੍ਹਾ (ਸੱਲੱਲਾਹੁ ਅਲੈਹਿ ਵ ਸੱਲਮ) ਆਪਣੇ ਸਜਦੇ ਵਿੱਚ ਇਹ ਦੁਆ ਕੀਤਾ ਕਰਦੇ ਸਨ: "ਅੱਲਾਹੁੱਮਮਾਗਫਿਰਲੀ ਜ਼ੰਬੀ ਕੁੱਲਲਾਹੁ, ਦਿੱਕਹੁ, ਵ ਜਿੱਲਲਾਹੁ, ਵ ਅੱਵਵਲਹੁ ਵ ਆਖ਼ਿਰਹੁ, ਵ ਅਲਾਨੀਯਤਹੁ ਵ ਸਿਰ੍ਰਹੁ।" "ਹੇ ਅੱਲਾਹ! ਮੇਰੇ ਸਾਰੇ ਗੁਨਾਹ ਮਾਫ਼ ਕਰ ਦੇ—ਛੋਟੇ ਵੀ, ਵੱਡੇ ਵੀ, ਪਹਿਲੇ ਵੀ, ਅਖੀਰਲੇ ਵੀ, ਜਿਹੜੇ ਖੁੱਲ੍ਹੇ ਹੋਏ ਹਨ ਅਤੇ ਜਿਹੜੇ ਲੁਕੇ ਹੋਏ ਹਨ।"
رواه مسلم
عن أبي سعيد الخدري رضي الله عنه قال: قال رسول الله صلى الله عليه وسلم : "الْبَاقِيَاتُ الصَّالِحَاتُ، لَا إلَهَ إلَّا اللَّهُ، وَسُبْحَانَ اللَّهِ، وَاَللَّهُ أَكْبَرُ، وَالْحَمْدُ لِلَّهِ، وَلَا حَوْلَ وَلَا قُوَّةَ إلَّا بِاَللَّهِ".
رواه ابن حبان والحاكم، أما النسائي فرواه في الكبرى لكن من حديث أبي هريرة
ਅਨਸ ਬਿਨ ਮਾਲਿਕ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਅਜ਼ਾਨ ਅਤੇ ਇਕਾਮਤ ਦੇ ਦਰਮਿਆਨ ਦੂਆ ਰੱਦ ਨਹੀਂ ਹੁੰਦੀ।"
رواه أبو داود والترمذي والنسائي
ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਕਹਿੰਦੇ ਸਨ: "ਹੇ ਅੱਲਾਹ! ਮੇਰੇ ਧਰਮ ਨੂੰ ਠੀਕ ਕਰ ਜੋ ਮੇਰੇ ਮਾਮਲੇ ਦੀ ਸੁਰੱਖਿਆ ਹੈ, ਮੇਰੀ ਦੁਨੀਆ ਨੂੰ ਠੀਕ ਕਰ ਜਿਸ ਵਿੱਚ ਮੇਰੀ ਰੋਜ਼ੀ-ਰੋਟੀ ਹੈ, ਮੇਰੀ ਆਖਿਰਤ ਨੂੰ ਠੀਕ ਕਰ ਜਿਸ ਵਿੱਚ ਮੇਰਾ ਬਲਿਆਵ ਹੈ, ਅਤੇ ਮੇਰੀ ਜ਼ਿੰਦਗੀ ਨੂੰ ਹਰ ਚੰਗਾਈ ਵਿੱਚ ਵਾਧਾ ਬਣਾ ਦੇ, ਅਤੇ ਮੇਰੀ ਮੌਤ ਨੂੰ ਸਾਰੇ ਬੁਰਾਈਆਂ ਤੋਂ ਛੁੱਟਕਾਰਾ ਬਣਾ ਦੇ।"
رواه مسلم
Page 1 of 3
Next page