Hadith for the World
فقه الأدعية والأذكار

أسباب إجابة الدعاء وموانعه

4 hadiths

4 hadiths

ਅਬੁ-ਉਮਾਮਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਨੂੰ ਅਮਰ ਬਿਨ ਅਬਸ (ਰਜ਼ੀਅੱਲਾਹੁ ਅਨਹੁ) ਨੇ ਦੱਸਿਆ ਕਿ ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਰੱਬ ਬੰਦੇ ਦੇ ਸਭ ਤੋਂ ਵੱਧ ਨੇੜੇ ਰਾਤ ਦੇ ਆਖ਼ਰੀ ਹਿੱਸੇ ਵਿੱਚ ਹੁੰਦਾ ਹੈ। ਇਸ ਲਈ, ਜੇਕਰ ਤੁਸੀਂ ਉਸ ਵੇਲੇ ਅੱਲਾਹ ਤਆਲਾ ਨੂੰ ਯਾਦ ਕਰਨ ਵਾਲਿਆਂ ਵਿੱਚ ਸ਼ਾਮਲ ਹੋ ਸਕੋ, ਤਾਂ ਹੋ ਜਾਓ।"رواه أبو داود والترمذي والنسائي
عن جابر رضي الله عنه قال: سمعت رسول الله صلى الله عليه وسلم يقول: «إن في الليل لساعة، لا يُوَافِقُهَا رجُلٌ مُسلم يَسأل الله تعالى خيرًا من أمْرِ الدنيا والآخرة، إلا أعْطَاه إِياه، وذلك كُلَّ ليلة».رواه مسلم
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਬੰਦਾ ਆਪਣੇ ਰੱਬ ਦੇ ਸਭ ਤੋਂ ਵੱਧ ਨੇੜੇ ਉਸ ਵੇਲੇ ਹੁੰਦਾ ਹੈ ਜਦੋਂ ਉਹ ਸਜਦੇ ਵਿੱਚ ਹੁੰਦਾ ਹੈ। ਸੋ ਤੁਸੀਂ (ਸਜਦੇ ਵਿੱਚ) ਵੱਧ ਤੋਂ ਵੱਧ ਦੁਆਵਾਂ ਕਰਿਆ ਕਰੋ।"رواه مسلم
ਅਨਸ ਬਿਨ ਮਾਲਿਕ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਅਜ਼ਾਨ ਅਤੇ ਇਕਾਮਤ ਦੇ ਦਰਮਿਆਨ ਦੂਆ ਰੱਦ ਨਹੀਂ ਹੁੰਦੀ।"رواه أبو داود والترمذي والنسائي