The Creed
ਅਬੂ ਹਰੈਰਹ ਰਜ਼ੀਅੱਲਾਹੁ ਅਨਹੁ ਨੇ ਕਿਹਾ:
Available in 53 languages
«ਅਬੂ ਹਰੈਰਹ ਰਜ਼ੀਅੱਲਾਹੁ ਅਨਹੁ ਨੇ ਕਿਹਾ: ਰਸੂਲੁੱਲਾਹ (ਸੱਲੱਲਾਹੁ ਅਲੈਹਿ ਵਸੱਲਮ) ਨੇ ਫਰਮਾਇਆ:
"ਅੱਲਾਹ ਤਆਲਾ ਫਰਮਾਂਦਾ ਹੈ: ‘ਮੈਂ ਆਪਣੇ ਬੰਦੇ ਦੇ ਗੁਮਾਨ ਦੇ ਅਨੁਸਾਰ ਹੁੰਦਾ ਹਾਂ, ਅਤੇ ਮੈਂ ਉਸ ਦੇ ਨਾਲ ਹੁੰਦਾ ਹਾਂ ਜਦੋਂ ਉਹ ਮੈਨੂੰ ਯਾਦ ਕਰਦਾ ਹੈ।، ਫੇਰ ਜੇ ਉਹ ਮੈਨੂੰ ਆਪਣੇ ਮਨ ਵਿੱਚ ਯਾਦ ਕਰੇ ਤਾਂ ਮੈਂ ਵੀ ਉਸ ਨੂੰ ਆਪਣੇ ਮਨ ਵਿੱਚ ਯਾਦ ਕਰਦਾ ਹਾਂ। ਅਤੇ ਜੇ ਉਹ ਮੈਨੂੰ ਲੋਕਾਂ ਦੀ ਮਹਫ਼ਿਲ ਵਿੱਚ ਯਾਦ ਕਰੇ, ਤਾਂ ਮੈਂ ਉਸ ਨੂੰ ਉਸ ਤੋਂ ਬਿਹਤਰ ਮਹਫ਼ਿਲ ਵਿੱਚ ਯਾਦ ਕਰਦਾ ਹਾਂ। ਜੇ ਉਹ ਮੇਰੇ ਵੱਲ ਇਕ ਬੰਵ ਦਾ ਫਾਸਲਾ ਕਰਕੇ ਆਵੇ, ਤਾਂ ਮੈਂ ਉਸ ਵੱਲ ਇਕ ਬਾਂਹ ਦਾ ਫਾਸਲਾ ਕਰਕੇ ਆਉਂਦਾ ਹਾਂ। ਜੇ ਉਹ ਮੇਰੇ ਵੱਲ ਇਕ ਬਾਂਹ ਦਾ ਫਾਸਲਾ ਕਰਕੇ ਆਵੇ, ਤਾਂ ਮੈਂ ਉਸ ਵੱਲ ਦੋ ਬਾਂਹਾਂ ਦਾ ਫਾਸਲਾ ਕਰਕੇ ਆਉਂਦਾ ਹਾਂ। ਅਤੇ ਜੇ ਉਹ ਮੇਰੇ ਵੱਲ ਤੁਰ ਕੇ ਆਉਂਦਾ ਹੈ, ਤਾਂ ਮੈਂ ਉਸ ਵੱਲ ਦੌੜ ਕੇ ਆਉਂਦਾ ਹਾਂ।’"»Meaning translation ·
Saved at original quality








