Virtues and Manners
ਈਆਜ਼ ਬਿਨ ਹਿਮਾਰ, ਜੋ ਬਨੀ ਮੁਜਾਸ਼ਿਅ੍ਹ ਦਾ ਭਰਾ ਸੀ, ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਇੱਕ ਦਿਨ ਨਬੀ ﷺ ਸਾਡੇ ਵਿੱਚ ਖੁਤਬਾ ਦੇਣ ਲਈ ਖੜੇ ਹੋਏ ਅਤੇ ਹਦੀਸ ਦੀ ਸ਼ੁਰੂਆਤ ਕਰਦੇ ਹੋਏ ਕਹਿ ਰਹੇ ਸਨ:
Available in 40 languages
«ਈਆਜ਼ ਬਿਨ ਹਿਮਾਰ, ਜੋ ਬਨੀ ਮੁਜਾਸ਼ਿਅ੍ਹ ਦਾ ਭਰਾ ਸੀ, ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਇੱਕ ਦਿਨ ਨਬੀ ﷺ ਸਾਡੇ ਵਿੱਚ ਖੁਤਬਾ ਦੇਣ ਲਈ ਖੜੇ ਹੋਏ ਅਤੇ ਹਦੀਸ ਦੀ ਸ਼ੁਰੂਆਤ ਕਰਦੇ ਹੋਏ ਕਹਿ ਰਹੇ ਸਨ: «ਅਤੇ ਨਿਸ਼ਚਤ ਹੀ ਅੱਲਾਹ ਨੇ ਮੈਨੂੰ ਪ੍ਰੇਰਣਾ ਦਿੱਤੀ ਹੈ ਕਿ ਤੁਸੀਂ ਨਿਮਰ ਰਹੋ, ਤਾਂ ਜੋ ਕੋਈ ਕਿਸੇ ਤੇ ਘਮੰਡ ਨਾ ਕਰੇ ਅਤੇ ਕੋਈ ਕਿਸੇ 'ਤੇ ਜ਼ੁਲਮ ਨਾ ਕਰੇ।»»Meaning translation ·
Saved at original quality








