Jurisprudence and Juristic Principles
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
Available in 70 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਸਦਕਾ ਦੇਣ ਨਾਲ ਮਾਲ ਨਹੀਂ ਘੱਟਦਾ, ਬੰਦੇ ਨੂੰ ਮਾਫ ਕਰਨ ਨਾਲ ਅੱਲਾਹ ਮਾਫ ਕਰਨ ਵਾਲੇ ਦੇ ਆਦਰ-ਸਤਿਕਾਰ ਨੂੰ ਹੋਰ ਵਧਾ ਦਿੰਦਾ ਹੈ ਅਤੇ ਜੋ ਵਿਅਕਤੀ ਅੱਲਾਹ ਲਈ ਨਿਮਰਤਾ ਧਾਰਨ ਕਰਦਾ ਹੈ, ਅੱਲਾਹ ਉਸਦਾ ਦਰਜਾ ਉੱਚਾ ਕਰ ਦਿੰਦਾ ਹੈ।"»Meaning translation ·
Saved at original quality








