Hadith for the World
Tap the image to view it full size
Virtues and Manners

ਅਬੁ ਦਰਦਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:

Available in 70 languages
«ਅਬੁ ਦਰਦਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜੋ ਵਿਅਕਤੀ ਆਪਣੇ ਭਾਈ ਦੀ ਇੱਜ਼ਤ ਦੀ ਰੱਖਿਆ ਕਰਦਾ ਹੈ, ਕਿਆਮਤ ਦੇ ਦਿਨ ਅੱਲਾਹ ਤਆਲਾ ਉਸਦੇ ਚਿਹਰੇ ਨੂੰ ਜਹੰਨਮ ਦੀ ਅੱਗ ਤੋਂ ਦੂਰ ਕਰ ਦੇਵੇਗਾ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜੋ ਵਿਅਕਤੀ ਆਪਣੇ ਮਸਲਮਾਨ ਭਾਈ ਦੀ ਗੈਰ-ਹਾਜ਼ਰੀ ਵਿੱਚ ਕਿਸੇ ਨੂੰ ਉਸ ਦੀ ਬੁਰਾਈ ਕਰਨ ਜਾਂ ਉਸ ਨਾਲ ਬੁਰਾ ਸਲੂਕ ਕਰਨ ਤੋਂ ਰੋਕ ਕੇ, ਉਸਦੀ ਇੱਜ਼ਤ ਤੇ ਮਾਨ-ਸਨਮਾਨ ਦੀ ਰੱਖਿਆ ਕਰਦਾ ਹੈ, ਤਾਂ ਅੱਲਾਹ ਕਿਆਮਤ ਦੇ ਦਿਨ ਉਸ ਤੋਂ ਅਜ਼ਾਬ ਨੂੰ ਦੂਰ ਰੱਖੇਗਾ।

Source
رواه الترمذي وأحمد
Download image

Saved at original quality