Hadith for the World
Tap the image to view it full size
The Noble Qur'an and Qur'anic Sciences

ਉਸਮਾਨ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:

Available in 66 languages
«ਉਸਮਾਨ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਤੁਹਾਡੇ ਵਿੱਚੋਂ ਸਭ ਤੋਂ ਵਧੀਆ ਬੰਦਾ ਉਹ ਹੈ ਜੋ ਕੁਰਆਨ ਸਿੱਖੇ ਅਤੇ ਦੂਜਿਆਂ ਨੂੰ ਸਿਖਾਵੇ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਅੱਲਾਹ ਦੀ ਨਜ਼ਰ ਵਿੱਚ ਸਭ ਤੋਂ ਵਧੀਆ ਤੇ ਉੱਚੇ ਦਰਜੇ ਵਾਲਾ ਮੁਸਲਮਾਨ ਉਹ ਹੈ, ਜਿਸ ਨੇ ਕੁਰਆਨ ਸਿੱਖਿਆ— ਭਾਵ ਉਸਦੀ ਤਿਲਾਵਤ (ਪੜ੍ਹਾਈ) ਸਿੱਖੀ, ਉਸਨੂੰ ਯਾਦ ਕੀਤਾ, ਉਸਨੂੰ ਸਹੀ ਉਚਾਰਨ ਨਾਲ ਪੜ੍ਹਨਾ ਸਿੱਖਿਆ ਅਤੇ ਉਸਦੇ ਅਰਥ ਤੇ ਤਫਸੀਰ (ਵਿਆਖਿਆ) ਸਿੱਖੀ ਅਤੇ ਇਸ ਦੇ ਨਾਲ ਹੀ ਆਪਣੇ ਉਸ ਕੁਰਆਨ ਦੇ ਇਲਮ (ਗਿਆਨ) 'ਤੇ ਅਮਲ ਕਰਦੇ ਹੋਏ, ਉਸਨੂੰ ਦੂਜਿਆਂ ਨੂੰ ਵੀ ਸਿਖਾਇਆ।

Source
رواه البخاري
Download image

Saved at original quality