Hadith for the World
Tap the image to view it full size
Seerah and History

ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:

Available in 66 languages
«ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਸਭ ਤੋਂ ਵੱਧ ਚੰਗੇ ਅਖਲਾਕ (ਆਚਰਣ) ਵਾਲੇ ਵਿਅਕਤੀ ਸਨ।»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਅਖਲਾਕ (ਆਚਰਣ) ਦੇ ਅਧਾਰ 'ਤੇ ਸਭ ਤੋਂ ਸੰਪੂਰਨ ਵਿਅਕਤੀ ਸਨ ਅਤੇ ਨੈਤਿਕਤਾ ਦੇ ਸਭ ਤੋਂ ਵਧੀਆ ਗੁਣਾਂ ਜਿਵੇਂ —ਚੰਗੀ ਗੱਲ ਕਰਨ, ਦੂਜਿਆਂ ਦਾ ਭਲਾ ਕਰਨ, ਹੱਸ ਕੇ ਮਿਲਣ, ਦੂਜਿਆਂ ਨੂੰ ਤਕਲੀਫ਼ ਨਾ ਦੇਣ ਅਤੇ ਦੂਜਿਆਂ ਦੀ ਦਿੱਤੀ ਤਕਲੀਫ਼ 'ਤੇ ਸਬਰ ਕਰਨ ਆਦਿ ਵਿੱਚ ਸਭ ਤੋਂ ਅੱਗੇ ਸਨ।

Source
متفق عليه
Download image

Saved at original quality