The Creed
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
Available in 62 languages
«ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਕਸਮ ਉਸ ਜ਼ਾਤ (ਹਸਤੀ) ਦੀ ਜਿਸ ਦੇ ਹੱਥ ਵਿੱਚ ਮੁਹੰਮਦ ਦੀ ਜਾਨ ਹੈ! ਇਸ ਉੱਮਤ ਦਾ ਕੋਈ ਵੀ ਵਿਅਕਤੀ ਜੋ ਮੇਰੇ ਬਾਰੇ ਸੁਣੇ, ਭਾਵੇਂ ਉਹ ਯਹੂਦੀ ਹੋਵੇ ਜਾਂ ਈਸਾਈ, ਫੇਰ ਉਹ ਉਸ ਸ਼ਰੀਅਤ 'ਤੇ ਈਮਾਨ ਨਾ ਲਿਆਵੇ, ਜਿਸਦੇ ਨਾਲ ਮੈਂ ਭੇਜਿਆ ਗਿਆ ਹਾਂ ਅਤੇ ਇਸੇ ਹਾਲਤ ਵਿੱਚ ਮਰ ਜਾਵੇ, ਤਾਂ ਉਹ ਜਹੰਨਮੀ ਹੋਵੇਗਾ।"»Meaning translation ·
Saved at original quality








