Virtues and Manners
ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:
Available in 59 languages
«ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ: «ਜ਼ਲੀਲ ਹੋਇਆ, ਫਿਰ ਜ਼ਲੀਲ ਹੋਇਆ, ਫਿਰ ਜ਼ਲੀਲ ਹੋਇਆ»। ਪੁੱਛਿਆ ਗਿਆ: ਕੌਣ, ਏ ਅੱਲਾਹ ਦੇ ਰਸੂਲ؟ ਉਨ੍ਹਾਂ ਨੇ ਫਰਮਾਇਆ: «ਜਿਸਨੇ ਆਪਣੇ ਮਾਂ-ਪਿਓ ਨੂੰ ਉਨ੍ਹਾਂ ਦੀ ਬੁੱਢੀ ਉਮਰ ਵਿੱਚ ਪਾਇਆ, ਉਹਨਾਂ ਵਿਚੋਂ ਇੱਕ ਜਾਂ ਦੋਹਾਂ ਨੂੰ, ਪਰ ਫਿਰ ਵੀ ਜੰਨਤ ਵਿੱਚ ਦਾਖਲ ਨਾ ਹੋ ਸਕਿਆ»।»Meaning translation ·
Saved at original quality








