Hadith for the World
Tap the image to view it full size
The Creed

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ:

Available in 70 languages
«ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਮੇਰੀ ਉੱਮਤ ਦੇ ਸਾਰੇ ਲੋਕ ਜੰਨਤ ਵਿੱਚ ਦਾਖਲ ਹੋਣਗੇ, ਸਿਵਾਏ ਉਨ੍ਹਾਂ ਦੇ ਜਿਨ੍ਹਾਂ ਨੇ ਇਨਕਾਰ ਕੀਤਾ।" ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਇਨਕਾਰ ਕਰਨ ਵਾਲੇ ਕੌਣ ਹੋਣਗੇ? ਆਪ ﷺ ਨੇ ਫ਼ਰਮਾਇਆ: "ਜਿਸਨੇ ਮੇਰੀ ਆਗਿਆ ਦਾ ਪਾਲਣ ਕੀਤਾ, ਉਹ ਜੰਨਤ ਵਿੱਚ ਦਾਖਲ ਹੋਵੇਗਾ ਅਤੇ ਜਿਸ ਨੇ ਮੇਰੀ ਨਾਫਰਮਾਨੀ ਕੀਤੀ, ਉਸਨੇ ਮੇਰਾ ਇਨਕਾਰ ਕੀਤਾ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਆਪ ਦੀ ਸਾਰੀ ਉੱਮਤ ਜੰਨਤ ਵਿੱਚ ਦਾਖਲ ਹੋਵੇਗੀ, ਸਿਵਾਏ ਉਨ੍ਹਾਂ ਦੇ ਜਿਨ੍ਹਾਂ ਨੇ ਖੁਦ ਜੰਨਤ ਵਿੱਚ ਜਾਣ ਤੋਂ ਇਨਕਾਰ ਕੀਤਾ। ਇਹ ਸੁਣ ਕੇ ਸਹਾਬੀਆਂ ਨੇ ਆਪ ﷺ ਨੂੰ ਪੁੱਛਿਆ ਕਿ ਹੇ ਅੱਲਾਹ ਦੇ ਰਸੂਲ! ਭਲਾਂ ਜੰਨਤ ਵਿੱਚ ਜਾਣ ਤੋਂ ਇਨਕਾਰ ਕੌਣ ਕਰੇਗਾ? ਇਸਦਾ ਜਵਾਬ ਦਿੰਦੇ ਹੋਏ ਨਬੀ ﷺ ਨੇ ਫਰਮਾਇਆ: ਜਿਸ ਨੇ ਅੱਲਾਹ ਦੇ ਰਸੂਲ ﷺ ਦੀ ਆਗਿਆਕਾਰੀ ਤੇ ਪੈਰਵੀ ਕੀਤੀ, ਉਹ ਜੰਨਤ ਵਿੱਚ ਦਾਖਲ ਹੋਵੇਗਾ ਅਤੇ ਜਿਸ ਨੇ ਨਾਫਰਮਾਨੀ (ਅਣਆਗਿਆਕਾਰੀ) ਕੀਤੀ ਤੇ ਸ਼ਰੀਅਤ ਦਾ ਪਾਲਣ ਕਰਨ ਤੋਂ ਭਜਿਆ, ਉਸਨੇ ਆਪਣੇ ਬੁਰੇ ਕਰਮਾਂ ਰਾਹੀਂ ਜੰਨਤ ਵਿੱਚ ਦਾਖਲ ਹੋਣ ਤੋਂ ਇਨਕਾਰ ਕੀਤਾ।

Source
رواه البخاري
Download image

Saved at original quality