Hadith for the World
Tap the image to view it full size
Virtues and Manners

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ:

Available in 70 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਬੰਦਾ ਆਪਣੇ ਰੱਬ ਦੇ ਸਭ ਤੋਂ ਵੱਧ ਨੇੜੇ ਉਸ ਵੇਲੇ ਹੁੰਦਾ ਹੈ ਜਦੋਂ ਉਹ ਸਜਦੇ ਵਿੱਚ ਹੁੰਦਾ ਹੈ। ਸੋ ਤੁਸੀਂ (ਸਜਦੇ ਵਿੱਚ) ਵੱਧ ਤੋਂ ਵੱਧ ਦੁਆਵਾਂ ਕਰਿਆ ਕਰੋ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਬੰਦਾ ਆਪਣੇ ਰੱਬ ਦੇ ਸਭ ਤੋਂ ਵੱਧ ਨੇੜੇ ਉਸ ਵੇਲੇ ਹੁੰਦਾ ਹੈ, ਜਦੋਂ ਉਹ ਸਜਦੇ ਵਿੱਚ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸਜਦੇ ਦੀ ਹਾਲਤ ਵਿੱਚ ਬੰਦਾ ਆਪਣੇ ਸ਼ਰੀਰ ਦੇ ਸਭ ਤੋਂ ਸ਼ਾਨਦਾਰ ਤੇ ਮਹਾਨ ਅੰਗ ਨੂੰ ਅੱਲਾਹ ਲਈ ਜ਼ਮੀਨ 'ਤੇ ਰੱਖ ਕੇ, ਪੂਰੇ ਧਿਆਨ ਨਾਲ ਨਿਮਰਤਾ ਦਾ ਪ੍ਰਗਟਾਵਾ ਕਰਦਾ ਹੈ। ਅੱਲਾਹ ਦੇ ਨਬੀ ﷺ ਨੇ ਸਜਦੇ ਵਿੱਚ ਵੱਧ ਤੋਂ ਵੱਧ ਦੁਆ ਕਰਨ ਦਾ ਹੁਕਮ ਦਿੱਤਾ ਹੈ। ਇਸ ਤਰ੍ਹਾਂ, ਇਸ ਵਿੱਚ ਸਾਡੀ ਕਥਨੀ ਅਤੇ ਕਰਨੀ ਦੋਵਾਂ ਨਾਲ ਅੱਲਾਹ ਦੇ ਅੱਗੇ ਨਿਮਰਤਾ ਤੇ ਅਧੀਨਗੀ ਦਾ ਪ੍ਰਗਟਾਵਾ ਹੁੰਦਾ ਹੈ।

Source
رواه مسلم
Download image

Saved at original quality