Virtues and Manners
ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
Available in 61 languages
«ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: "ਅੱਲਾਹ ਦੇ ਨਬੀ ﷺ ਸਭ ਤੋਂ ਵੱਧ ਜਿਹੜੀ ਦੁਆ ਕਰਦੇ ਸੀ, ਉਹ ਇਹ ਸੀ:
«اللَّهُمَّ رَبَّنَا آتِنَا فِي الدُّنْيَا حَسَنَةً، وَفِي الآخِرَةِ حَسَنَةً، وَقِنَا عَذَابَ النَّارِ» (ਹੇ ਅੱਲਾਹ! ਸਾਡੇ ਰੱਬ! ਸਾਨੂੰ ਦੁਨੀਆ ਵਿੱਚ ਵੀ ਭਲਾਈ ਬਖਸ਼ ਅਤੇ ਆਖਰਤ ਵਿੱਚ ਵੀ ਭਲਾਈ ਬਖਸ਼ ਅਤੇ ਸਾਨੂੰ ਜਹੰਨਮ ਦੇ ਅਜ਼ਾਬ ਤੋਂ ਬਚਾ ਲੈ।)»Meaning translation ·
Saved at original quality








