Hadith for the World
Tap the image to view it full size
Virtues and Manners

ਅੱਲਾਹ ਦੇ ਨਬੀ ﷺ ਦੀ ਪਤਨੀ ਆਇਸ਼ਾ (ਰਜ਼ੀਅੱਲਾਹੁ ਅਨਹਾ) ਆਪ ﷺ ਤੋਂ ਰਿਵਾਇਤ ਕਰਦੀ ਹਨ ਕਿ ਆਪ ﷺ ਨੇ ਫ਼ਰਮਾਇਆ:

Available in 66 languages
«ਅੱਲਾਹ ਦੇ ਨਬੀ ﷺ ਦੀ ਪਤਨੀ ਆਇਸ਼ਾ (ਰਜ਼ੀਅੱਲਾਹੁ ਅਨਹਾ) ਆਪ ﷺ ਤੋਂ ਰਿਵਾਇਤ ਕਰਦੀ ਹਨ ਕਿ ਆਪ ﷺ ਨੇ ਫ਼ਰਮਾਇਆ: "ਨਰਮੀ ਜਿਸ ਵੀ ਚੀਜ਼ ਵਿੱਚ ਹੁੰਦੀ ਹੈ, ਉਸ ਨੂੰ ਸੁੰਦਰ ਬਣਾ ਦਿੰਦੀ ਹੈ ਅਤੇ ਜਿਸ ਵਿੱਚੋਂ ਕੱਢ ਦਿੱਤੀ ਜਾਂਦੀ ਹੈ, ਉਸ ਨੂੰ ਕਰੂਪ ਤੇ ਨੁਕਸਦਾਰ ਬਣਾ ਦਿੰਦੀ ਹੈ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਦਇਆ, ਨਰਮੀ, ਬੋਲਚਾਲ ਤੇ ਕੰਮਾਂ ਵਿੱਚ ਧੀਰਜ ਰੱਖਣਾ ਚੀਜ਼ਾਂ ਦੀ ਸੁੰਦਰਤਾ ਅਤੇ ਸੰਪੂਰਨਤਾ ਵਿੱਚ ਵਾਧਾ ਕਰਦਾ ਹੈ ਅਤੇ ਇਸ ਨਾਲ ਇਸ ਗੱਲ ਦੀ ਸੰਭਾਵਨਾ ਰਹਿੰਦੀ ਹੈ ਕਿ ਬੰਦੇ ਦੀ ਜ਼ਰੂਰਤ (ਲੋੜ) ਪੂਰੀ ਹੋ ਜਾਵੇ। ਜਦੋਂ ਕਿ ਸਖਤੀ ਤੇ ਤੀਬਰਤਾ ਨਾਲ ਚੀਜ਼ਾਂ ਨੁਕਸਦਾਰ ਤੇ ਕਰੂਪ ਬਣ ਜਾਂਦੀਆਂ ਹਨ ਅਤੇ ਬੰਦੇ ਦੀ ਜ਼ਰੂਰਤ ਦੀ ਪੂਰਤੀ ਦੇ ਰਾਹ ਵਿੱਚ ਰੁਕਾਵਟ ਬਣ ਜਾਂਦੀਆਂ ਹਨ। ਅਤੇ ਜੇ ਜ਼ਰੂਰਤ ਪੂਰੀ ਵੀ ਹੋ ਜਾਵੇ, ਤਾਂ ਬੜੀ ਮੁਸ਼ਕਿਲ ਨਾਲ ਪੂਰੀ ਹੁੰਦੀ ਹੈ।

Source
رواه مسلم
Download image

Saved at original quality